ਮੁੰਬਈ (ਬਿਊਰੋ)— ਤੁਸੀਂ ਕਈ ਬੋਲਡ ਅਤੇ ਖੂਬਸੂਰਤ ਮਾਡਲਜ਼ ਅਤੇ ਹਸੀਨਾਵਾਂ ਦੇਖੀਆਂ ਹੋਣਗੀਆਂ ਪਰ ਅਸੀਂ ਅੱਜ ਤੁਹਾਨੂੰ ਇਕ ਬੋਲਡ ਸੋਲਜਰ ਨਾਲ ਮਿਲਵਾਉਣ ਜਾ ਰਹੇ ਹਾਂ, ਜੋ ਬਾਰਬੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ।
ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਇਜ਼ਰਾਇਲ ਦੀ ਮਾਡਲ ਮਾਰੀਆ ਮਿਰੀ ਡੋਮਾਰਕ ਦੀ।
ਮਾਰੀਆ ਇਜ਼ਰਾਇਲ ਦੀ ਫੌਜ 'ਚ ਸੋਲਜਰ ਰਹਿ ਚੁੱਕੀ ਹੈ ਪਰ ਹੁਣ ਫੌਜ ਨੂੰ ਛੱਡ ਕੇ ਮਾਰੀਆ ਨੇ ਮਾਡਲਿੰਗ ਕਰੀਅਰ ਚੁਣ ਲਿਆ ਹੈ।
ਮਾਰੀਆ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸਨਸਨੀ ਫੈਲਾ ਰਹੀਆਂ ਹਨ।
ਉਹ ਆਪਣੇ ਹੌਟ ਲੁਕਸ ਅਤੇ ਬੋਲਡ ਤਸਵੀਰਾਂ ਨਾਲ ਇੰਸਟਾ 'ਤੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚੀ ਰਹੀ ਹੈ।
ਜ਼ਿਕਰਯੋਗ ਹੈ ਕਿ ਇਜ਼ਰਾਇਲ ਇਕ ਅਜਿਹੇ ਦੇਸ਼ਾਂ 'ਚੋਂ ਇਕ ਹੈ, ਜਿੱਥੇ 18 ਤੋਂ 26 ਸਾਲ ਦੀਆਂ ਮਹਿਲਾਵਾਂ ਨੂੰ ਫੌਜ 'ਚ ਭਰਤੀ ਕਰਨ ਲਈ ਹਮੇਸ਼ਾ ਵਕੈਂਸੀਆਂ ਹੁੰਦੀਆਂ ਹਨ।
ਮਾਰੀਆ ਨੇ ਵੀ 18 ਸਾਲ ਦੀ ਉਮਰ 'ਚ ਆਰਮੀ ਜੁਆਈਨ ਕਰ ਲਈ ਸੀ।