FacebookTwitterg+Mail

ਰਸ਼ੀਅਨ ਮਾਡਲ ਦੀ ਬੋਲਡਨੈੱਸ ਇੰਟਰਨੈੱਟ 'ਤੇ ਮਚਾ ਰਹੀ ਹੈ ਸਨਸਨੀ, ਮਿਲ ਚੁੱਕੀ ਹੈ ਜਾਨੋਂ ਮਾਰਨ ਦੀ ਧਮਕੀ

maria liman s bold pics
15 May, 2018 05:22:39 PM

ਲਾਸ ਏਂਜਲਸ (ਬਿਊਰੋ)— ਰਸ਼ੀਅਨ ਪਲੇਅਬੁਆਏ ਮਾਡਲ ਮਾਰੀਆ ਲੀਮੈਨ ਅੱਜਕਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਨ੍ਹਾਂ ਦੀਆਂ ਬੋਲਡ ਤਸਵੀਰਾਂ ਇੰਟਰਨੈੱਟ 'ਤੇ ਸਨਸਨੀ ਮਚਾ ਰਹੀਆਂ ਹਨ।

Punjabi Bollywood Tadka

ਤਸਵੀਰਾਂ ਤੋਂ ਇਲਾਵਾ ਮਾਰੀਆ ਇਕ ਅਫੇਅਰ ਕਾਰਨ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Punjabi Bollywood Tadka

ਅਸਲ 'ਚ 24 ਸਾਲਾ ਮਾਰੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾ 'ਤੇ ਇਕ ਬਿਜ਼ਨੈੱਸਮੈਨ ਨਾਲ ਅਫੇਅਰ ਦਾ ਦੋਸ਼ ਲੱਗਾ ਹੈ, ਜਿਸ ਕਾਰਨ ਬਿਜ਼ਨੈੱਸਮੈਨ ਦੀ ਪਤਨੀ ਬਰੂਨਿਟ ਨੇ ਮਾਰੀਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।

Punjabi Bollywood Tadka

ਮਾਰੀਆ ਨੇ ਲਿਖਿਆ ਹੈ ਕਿ ਅਫੇਅਰਜ਼ ਦੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਭਰੇ ਮੈਸੇਜ ਆ ਰਹੇ ਹਨ।

Punjabi Bollywood Tadka

ਉੱਥੇ ਬਿਜ਼ਨੈੱਸਮੈਨ ਦੀ ਪਤਨੀ ਬਰੂਨਿਟ, ਜਿਨ੍ਹਾਂ ਨੇ ਹਾਲ ਹੀ 'ਚ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ, ਦਾ ਕਹਿਣਾ ਹੈ ਕਿ ਉਹ ਉਸ ਸਮੇਂ ਛੁੱਟੀਆਂ 'ਤੇ ਸੀ, ਜਦੋਂ ਮਾਰੀਆ ਨੂੰ ਧਮਕੀ ਭਰੇ ਮੈਸੇਜ ਆਏ ਸਨ।

Punjabi Bollywood Tadka

ਦੱਸਣਯੋਗ ਹੈ ਕਿ ਮਾਰੀਆ 2015 'ਚ ਪਲੇਅਬੁਆਏ ਮੈਗਜ਼ੀਨ ਦੇ ਕਵਰਪੇਜ਼ 'ਤੇ ਦਿਖਾਈ ਦਿੱਤੀ ਸੀ।

Punjabi Bollywood Tadka

ਇਸ ਤੋਂ ਪਹਿਲਾਂ ਵੀ ਮਾਰੀਆ ਕਈ ਬਿਊਟੀ ਮੁਕਾਬਲੇ ਜਿੱਤ ਚੁੱਕੀ ਹੈ ਜਿਵੇਂ ਮਿਸ ਵਰਲਡ ਨੈਕਸਟ ਟਾਪ ਮਾਡਲ ਰਸ਼ੀਆ 2015।

Punjabi Bollywood Tadka 
ਮਾਰੀਆ ਦੇ ਇੰਸਟਗਰਾਮ 'ਤੇ ਹੌਟ ਤਸਵੀਰਾਂ ਦੀ ਭਰਮਾਰ ਹੈ। ਇਸੇ ਕਾਰਨ ਉਨ੍ਹਾਂ ਦੇ ਇੰਸਟਾ 'ਤੇ ਲਗਭਗ 4 ਲੱਖ ਫਾਲੋਅਰਜ਼ ਹਨ।

Punjabi Bollywood Tadka


Tags: Playboy ModelThreat MessagesMaria LimanInstagramBold Pics

Edited By

Chanda Verma

Chanda Verma is News Editor at Jagbani.