FacebookTwitterg+Mail

ਪੂਨਮ ਢਿੱਲੋਂ ਦੀ ਬੇਟੀ ਦੀਆਂ ਦੋਖੋ ਗਲੈਮਰਸ ਤਸਵੀਰਾਂ

    1/10
28 August, 2016 12:48:11 PM
ਮੁੰਬਈ— ਬਾਲੀਵੁੱਡ ਦੀ ਫਿਲਮ 'ਅ ਫਲੀਇੰਗ ਜੱਟ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਅਦਾਕਾਰਾ ਪੂਨਮ ਢਿੱਲੋ ਆਪਣੀ ਬੇਟੀ ਪਲੋਮਾ ਨਾਲ ਆਈ। ਦੱਸਣਾ ਚਾਹੁੰਦੇ ਹਾਂ ਕਿ ਅਦਾਕਾਰ ਪੂਨਮ ਢਿੱਲੋ ਦਾ 1988 'ਚ ਫਿਲਮ ਪ੍ਰੋਡਿਊਸਰ ਅਸ਼ੋਕ ਠਕੇਰੀਆਂ ਨਾਲ ਵਿਆਹ ਹੋਇਆ। ਹਾਲਾਂਕਿ 1997 'ਚ ਦੋਵੇਂ ਵੱਖ ਹੋ ਗਏ ਹਨ। ਜੋੜੀ ਦੇ ਬੱਚੇ ਹਨ ਅਨਮੋਲ ਅਤੋ ਪਲੋਮਾ। ਹੁਣ ਉਨ੍ਹਾਂ ਦੀ ਬੇਟੀ ਪਲੋਮਾ 21 ਸਾਲ ਦੀ ਹੋ ਗਈ ਹੈ।
ਪਲੋਮਾ ਮੁੰਬਈ ਦੇ ਜਮਨਾਬਾਈ ਨਰਸਰੀ ਸਕੂਲ 'ਚ ਪੜਾਈ ਕਰ ਦਿੱਤੀ ਹੈ। ਉਸ ਦਾ ਅਕਾਉਂਟ ਇੰਸਟਾਗਰਾਮ 'ਚ ਵੋਕੇਸ਼ਨ, ਪਾਰਟੀ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ।

Tags: ਪੂਨਮ ਢਿੱਲੋਂ ਪਲੋਮਾ ਗਲੈਮਰਸPoonam Dhillon Palomaglaomours