FacebookTwitterg+Mail

ਬੋਲਡ ਲੁੱਕ 'ਚ ਅਦਾਕਾਰਾ ਨੇ ਲੁੱਟਿਆ ਫੈਨਜ਼ ਦਾ ਦਿਲ, ਸਮੋਕੀ ਅੰਦਾਜ਼ ਦੇ ਦੀਵਾਨੇ ਹੋਏ ਲੋਕ

megan barton hanson
17 June, 2018 11:35:23 AM

ਲੰਡਨ(ਬਿਊਰੋ)— ਹਾਲੀਵੁੱਡ ਮਾਡਲ ਮੇਗਨ ਬਾਰਟਨ ਹੈਨਸਨ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।
Punjabi Bollywood Tadka
ਉਸ ਦੇ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਸ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ।
Punjabi Bollywood Tadka
ਦੱਸ ਦੇਈਏ ਕਿ ਅਦਾਕਾਰਾ ਦਾ ਇਹ ਬੋਲਡ ,ਲੁੱਕ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਮੇਗਨ ਨੇ ਵੱਖਰੀ-ਵੱਖਰੀ ਆਊਟਫਿੱਟ 'ਚ ਵੱਖ-ਵੱਖ ਐਂਗਲਾਂ ਨਾਲ ਪੋਜ਼ ਦਿੱਤੇ ਹਨ।
Punjabi Bollywood Tadka
ਜਾਣਕਾਰੀ ਮੁਤਾਬਕ ਮੇਗਨ ਲੰਡਨ ਦੀ ਰਹਿਣ ਵਾਲੀ ਹੈ। ਉਸ ਨੂੰ ਬਿਕਨੀ 'ਚ ਫੋਟੋਸ਼ੂਟ ਕਰਾਉਣਾ ਬੇਹੱਦ ਪਸੰਦ ਹੈ।
Punjabi Bollywood Tadka
ਇਨ੍ਹਾਂ ਹੌਟ ਤਸਵੀਰਾਂ ਰਾਹੀਂ ਮੇਗਨ ਆਪਣੀਆਂ ਬੋਲਡ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਮੇਗਨ ਫਿਲਹਾਲ 24 ਸਾਲ ਦੀ ਹੈ। ਮੇਗਨ ਦੀ ਖਾਸ ਗੱਲ ਇਹ ਹੈ ਕਿ ਉਸ ਦੀਆਂ ਅੱਖਾਂ ਦਾ ਰੰਗ ਹਰਾ ਹੈ, ਜਿਸ ਕਾਰਨ ਪ੍ਰਸ਼ੰਸਕ ਉਨ੍ਹਾਂ ਦੇ ਦੀਵਾਨੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Megan Barton HansonBritish ModelInstagramBold Picturesਮੇਗਨ ਬਾਰਟਨ ਹੈਨਸਨ

Edited By

Sunita

Sunita is News Editor at Jagbani.