FacebookTwitterg+Mail

ਮਹਿਤਾਬ ਵਿਰਕ ਦਾ ਨਵਾਂ ਗੀਤ 'ਨੌਟੀ ਮੁੰਡਾ' ਹੋਇਆ ਰਿਲੀਜ਼

16 January, 2017 12:19:35 PM
ਜਲੰਧਰ— ਪੰਜਾਬੀ ਗਾਇਕ ਮਹਿਤਾਬ ਵਿਰਕ ਦਾ ਗੀਤ 'ਨੌਟੀ ਮੁੰਡਾ' ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ। ਮਹਿਤਾਬ ਵਿਰਕ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਮਹਿਤਾਬ ਦੇਸੀ ਅੰਦਾਜ਼ 'ਚ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਜੱਗੀ ਸੰਧੂ ਨੇ ਲਿਖਿਆ ਹੈ ਜਦੋਂਕਿ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ।

Tags: ਮਹਿਤਾਬ ਵਿਰਕਨੌਟੀ ਮੁੰਡਾਰਿਲੀਜ਼Mehtab Virk Naughty Munda released