FacebookTwitterg+Mail

ਰਾਮ ਗੋਪਾਲ ਵਰਮਾ ਨੇ ਪੋਸਟ ਕੀਤੀਆਂ ਐਡਲਟ ਸਟਾਰ ਦੀਆਂ ਇਤਰਾਜ਼ਯੋਗ ਤਸਵੀਰਾਂ

mia malkova
17 January, 2018 07:23:42 PM

ਲੰਡਨ(ਬਿਊਰੋ)— ਫਿਲਮਕਾਰ ਰਾਮ ਗੋਪਾਲ ਵਰਮਾ ਦੀ ਫਿਲਮ 'ਗੌਡ ਸੈਕਸ ਐਂਡ ਟਰੁੱਥ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਉਹ ਐਡਲਟ ਸਟਾਰ ਮੀਆ ਮਲਕੋਵਾ ਨਾਲ ਕੰਮ ਕਰ ਰਹੇ ਹਨ। ਹਾਲ ਹੀ 'ਚ ਰਾਮ ਗੋਪਾਲ ਵਰਮਾ ਨੇ ਟਵਿਟਰ 'ਤੇ ਇਸ ਫਿਲਮ ਦੇ ਨਵੇਂ ਪੋਸਟਰ ਪੋਸਟ ਕੀਤੇ ਹਨ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ, ''ਮੈਂ ਸਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਪ੍ਰਿਥਵੀ 'ਤੇ ਕੋਈ ਸਥਾਨ ਨਹੀਂ ਹੈ, ਜੋ ਇਕ ਮਹਿਲਾ ਦੇ ਸਰੀਰ ਦੀ ਬਰਾਬਰੀ 'ਚ ਵੱਧ ਸੁੰਦਰ ਤੇ ਵੱਧ ਮਹੱਤਵਪੂਰਨ ਹੋਵੇ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਮੀਆ ਦੇ ਅੰਦਰੂਨੀ ਭਾਗ ਸਾਫ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਟਰੇਲਰ ਦੇ ਨਾਲ-ਨਾਲ ਇਸ ਫਿਲਮ ਦੀ ਰਿਲੀਜ਼ ਡੇਟ ਵੀ ਜਾਰੀ ਕਰ ਦਿੱਤੀ ਗਈ ਹੈ। ਇਹ ਫਿਲਮ 26 ਜਨਵਰੀ ਨੂੰ ਰਿਲੀਜ਼ ਹੋਵੇਗੀ।

Punjabi Bollywood Tadka

ਰਾਮ ਗੋਪਾਲ ਵਰਮਾ ਇਸ ਫਿਲਮ ਨੂੰ ਨਿਰਦੇਸ਼ਤ ਕਰ ਰਹੇ ਹਨ। ਇਸ ਦੇ ਬਾਰੇ 'ਚ ਰਾਮ ਗੋਪਾਲ ਵਰਮਾ ਨੇ ਫੇਸਬੁੱਕ 'ਤੇ ਲਿਖਿਆ ਹੈ, ''ਇਹ ਨਾ ਤਾਂ ਕੋਈ ਫਿਲਮ ਹੈ, ਨਾਂ ਹੀ ਸ਼ਾਰਟ ਫਿਲਮ ਤੇ ਨਾ ਹੀ ਸੀਰੀਜ਼।

Punjabi Bollywood Tadka

ਇਹ ਮੀਆ ਮਲਕੋਵਾ ਦੇ ਬਾਰੇ 'ਚ ਹੈ, ਜੋ ਦੱਸ ਰਹੀ ਹੈ ਕਿ ਸੈਕਸ ਦੇ ਬਾਰੇ 'ਚ ਉਹ ਕੀ ਸੋਚਦੀ ਹੈ ਤੇ ਇਸ ਦਾ ਜ਼ਿੰਦਗੀ 'ਚ ਕੀ ਮਹੱਤਵ ਹੈ।''

Punjabi Bollywood Tadka

ਇਸ ਤੋਂ ਪਹਿਲਾਂ ਵੀ ਰਾਮ ਗੋਪਾਲ ਵਰਮਾ ਇਸ ਫਿਲਮ ਦੇ ਪੋਸਟਰ ਰਿਲੀਜ਼ ਕਰ ਚੁੱਕੇ ਹਨ।


Tags: Ram Gopal Varma Mia MalkovaTwitterGod Sex And TruthAdult starPostersਰਾਮ ਗੋਪਾਲ ਵਰਮਾਮੀਆ ਮਲਕੋਵਾ

Edited By

Chanda Verma

Chanda Verma is News Editor at Jagbani.