FacebookTwitterg+Mail

Video : ਬਿਕਨੀ ਕੁੜੀ ਨਾਲ ਸਵਾਮੀ ਓਮ ਦੀ ਡਾਂਸ ਵੀਡੀਓ 'ਤੇ ਮੀਕਾ ਸਿੰਘ ਨੇ ਕਿਹਾ, Slap This Dog...!

    1/2
22 May, 2017 03:18:58 PM
ਜਲੰਧਰ— 'ਬਿੱਗ ਬੌਸ 10' ਦੇ ਪ੍ਰਤੀਯੋਗੀ ਸਵਾਮੀ ਓਮ ਹਰ ਦਿਨ ਕੁਝ ਨਾ ਕੁਝ ਨਵਾਂ ਕਰਕੇ ਚਰਚਾ 'ਚ ਰਹਿੰਦਾ ਹੈ ਪਰ ਅੱਜ ਸਵਾਮੀ ਨੇ ਨਹੀਂ ਸਗੋਂ ਮੀਕਾ ਸਿੰਘ ਨੇ ਕੁਝ ਕੀਤਾ ਹੈ। ਹਾਲ 'ਚ ਪੰਜਾਬੀ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਸਵਾਮੀ ਨੂੰ ਕੱਢੀਆਂ ਗਾਲਾਂ। ਹਾਲ ਹੀ 'ਚ ਮੀਕਾ ਸਿੰਘ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਵਾਮੀ ਨੂੰ ਟਵੀਟ ਕੀਤਾ, ਜਿਸ 'ਚ ਲਿਖਿਆ, 'Hi dear @AsYouNotWish look at this dog ..and I don't know why nobody has time to slap this dog. He is insulting Hindu dharam'।
Click On The Link To See Video twitter.com/MikaSingh/status/866243435493249024
ਇਸ ਟਵੀਟ ਨੂੰ ਦੇਖ ਕੇ ਲੱਗਦਾ ਹੈ ਕਿ ਮੀਕਾ ਸਿੰਘ ਨੂੰ ਸਵਾਮੀ 'ਤੇ ਕੁਝ ਜ਼ਿਆਦਾ ਹੀ ਗੁੱਸਾ ਹੈ। ਮੀਕਾ ਸਿੰਘ ਦੇ ਟਵੀਟ 'ਤੋਂ ਬਾਅਦ ਇਕ ਫੈਨਸ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਵਾਮੀ ਓਮ ਦੀ ਹਾਲ ਹੀ ਵਾਲੀ ਵੀਡੀਓ ਦੇਖੋ, ਜਿਸ 'ਚ ਸਵਾਮੀ ਨੂੰ ਲੋਕਾਂ ਨੇ ਲੱਤਾਂ ਅਤੇ ਮੁੱਕਿਆਂ ਨਾਲ ਖੂਬ ਕੁੱਟਿਆ ਹੈ। ਇਸ ਬਾਅਦ ਮੀਕਾ ਸਿੰਘ ਨੇ ਫੈਨਸ ਨੂੰ ਕਿਹਾ ਉਹ ਵੀਡੀਓ ਮੈਨੂੰ ਵੀ ਭੇਜੋ। ਲੱਗਦਾ ਹੈ ਕਿ ਮੀਕਾ ਸਿੰਘ ਸਵਾਮੀ ਓਮ ਨਾਲ ਕੁਝ ਜ਼ਿਆਦਾ ਹੀ ਨਾਰਾਜ ਹੈ ਜਾਂ ਮੀਕਾ ਸਿੰਘ ਵੀ ਸੁਰਖੀਆਂ ਬੌਟਰਨਾ ਚਾਹੁੰਦੇ ਹਨ।


Tags: Big Boss 10 Mika Singh Swami Omਬਿੱਗ ਬੌਸ 10ਮੀਕਾ ਸਿੰਘਸਵਾਮੀ ਓਮ