FacebookTwitterg+Mail

ਇਸ ਹਾਲੀਵੁੱਡ ਮਾਡਲ ਨਾਲ ਇੰਟੀਮੇਟ ਪਲਾਂ ਦੀ ਵੀਡੀਓ ਪ੍ਰੇਮੀ ਨੇ ਐਡਲਟ ਸਾਈਟ 'ਤੇ ਕੀਤੀ ਲੀਕ!

mischa barton
23 June, 2017 04:30:22 PM

ਮੁੰਬਈ— ਹਾਲੀਵੁੱਡ ਅਦਾਕਾਰਾ ਦੀ ਬੇਹੱਦ ਪ੍ਰਾਈਵੇਟ ਤਸਵੀਰਾਂ ਲੀਕ ਹੋਣ ਦੇ ਮਾਮਲੇ ਤਾਂ ਤੁਸੀਂ ਸੁਣੇ ਹੀ ਹੋਣਗੇ। ਕਈ ਮਾਮਲਿਆਂ 'ਚ ਤਾਂ ਅਜਿਹਾ ਕਰਨ ਵਾਲੇ ਉਨ੍ਹਾਂ ਦੇ ਦੁਸ਼ਮਨ ਜਾਂ ਉਨ੍ਹਾਂ ਤੋਂ ਬਦਲਾ ਲੈਣ ਦੀ ਭਾਵਨਾ ਰੱਖਣ ਵਾਲੇ ਲੋਕ ਹੁੰਦੇ ਹਨ। ਉੱਥੇ ਇਕ ਅਦਾਕਾਰਾ ਨਾਲ ਉਸ ਵਿਅਕਤੀ ਨੇ ਅਜਿਹਾ ਕਰ ਦਿੱਤਾ ਹੈ, ਜਿਸ 'ਤੇ ਉਹ ਅੱਖ ਬੰਦ ਕਰਕੇ ਭਰੋਸਾ ਕਰਦੀ ਸੀ।

 

Punjabi Bollywood Tadka

ਅਸਲ 'ਚ ਇਸ ਅਦਾਕਾਰਾ ਦੇ ਪ੍ਰੇਮੀ ਨੇ ਉਨ੍ਹਾਂ ਦੋਹਾਂ ਦੇ ਇੰਟੀਮੇਟ ਪਲਾਂ ਦਾ ਵੀਡੀਓ ਐਡਲਟ ਸਾਈਟ 'ਤੇ ਵੇਚ ਦਿੱਤੀ ਹੈ। ਇਸ ਅਦਾਕਾਰਾ ਨੇ ਪ੍ਰੇਮੀ 'ਤੇ ਭਰੋਸਾ ਕਰਦੇ ਹੋਏ ਇਹ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਪ੍ਰੇਮੀ ਇਸ ਦਾ ਇਸ ਤਰ੍ਹਾਂ ਇਸਤੇਮਾਲ ਕਰੇਗਾ।

Punjabi Bollywood Tadka

ਇਸ ਵੀਡੀਓ 'ਚ ਅਦਾਕਾਰਾ ਪੂਰੀ ਤਰ੍ਹਾਂ ਨਿਊਡ ਨਜ਼ਰ ਆ ਰਹੀ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਅਤੇ ਮਾਡਲ ਮੀਸ਼ਾ ਬਾਰਟਨ ਦੀ। ਮੀਸ਼ਾ ਕੁਝ ਸਮੇਂ ਤੋਂ ਕਾਫੀ ਪਰੇਸ਼ਾਨ ਹੈ। ਉਨ੍ਹਾਂ ਦੀ ਪਰੇਸ਼ਾਨੀ ਦਾ ਕਾਰਨ ਹੈ ਐਡਲਟ ਸਾਈਟ 'ਤੇ ਪਾਇਆ ਗਿਆ ਉਨ੍ਹਾਂ ਦੇ ਇੰਟੀਮੇਟ ਪਲਾਂ ਦੀ ਵੀਡੀਓ, ਇਹ ਕੰਮ ਖੁਦ ਉਨ੍ਹਾਂ ਦੇ ਪ੍ਰੇਮੀ ਨੇ ਕੀਤਾ ਸੀ।

Punjabi Bollywood Tadka

Mischa Barton

Punjabi Bollywood Tadka

Mischa Barton

Punjabi Bollywood Tadka

Mischa Barton

Punjabi Bollywood Tadka

 

Mischa BartonPunjabi Bollywood Tadka

Mischa Barton

Punjabi Bollywood Tadka

Mischa Barton

Punjabi Bollywood Tadka

Mischa Barton

Punjabi Bollywood Tadka


Tags: Hollywood CelebrityMischa BartonIntimate VideoAdult Siteਮੀਸ਼ਾ ਬਾਰਟਨਐਡਲਟ ਸਾਈਟ