FacebookTwitterg+Mail

ਹਾਲੀਵੁੱਡ ਅਭਿਨੇਤਰੀ ਮਿਸਕਾ ਬਾਰਟਨ ਦੀ ਸੈਕਸ ਟੇਪ ਹੋਈ ਲੀਕ

    1/4
15 March, 2017 08:50:51 PM
ਮੁੰਬਈ— ਹਾਲੀਵੁੱਡ ਅਭਿਨੇਤਰੀ ਮਿਸਕਾ ਬਾਰਟਨ ਵਿਵਾਦਾਂ 'ਚ ਫਸ ਗਈ ਹੈ। ਅਸਲ 'ਚ ਮਿਸਕਾ ਦੀ ਇਕ ਸੈਕਸ ਟੇਪ ਲੀਕ ਹੋਈ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ 5 ਲੱਖ ਡਾਲਰ 'ਚ ਇਸ ਟੇਪ ਦੀ ਬੋਲੀ ਲਗਾਏ ਜਾਣ ਦੀ ਚਰਚਾ ਹੈ। ਕਥਿਤ ਤੌਰ 'ਤੇ ਵੀਡੀਓ 'ਚ ਮਿਸਕਾ ਨੂੰ ਇਕ ਕਾਲੇ ਵਾਲਾਂ ਵਾਲੇ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਂਦੇ ਦੇਖਿਆ ਜਾ ਸਕਦਾ ਹੈ।
ਮਿਸਕਾ ਦੀ ਵਕੀਲ ਲੀਸਾ ਬਲੂਮ ਨੇ ਟਵਿਟਰ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮਿਸਕਾ ਨੇ ਅਜਿਹੀ ਕਿਸੇ ਵੀ ਤਸਵੀਰ ਜਾਂ ਵੀਡੀਓ ਲਈ ਕੋਈ ਸਹਿਮਤੀ ਨਹੀਂ ਦਿੱਤੀ ਸੀ। ਉਸ ਦਾ ਕਹਿਣਾ ਹੈ ਕਿ ਬਿਨਾਂ ਉਸ ਦੀ ਇਜਾਜ਼ਤ ਦੇ ਇਸ ਨੂੰ ਰਿਕਾਰਡ ਕੀਤਾ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਮਿਸਕਾ ਹੁਣ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰੇਗੀ।

Tags: Mischa Barton Sex Tape ਮਿਸਕਾ ਬਾਰਟਨ ਸੈਕਸ ਟੇਪ