FacebookTwitterg+Mail

ਮਿਸ ਪੂਜਾ ਦਾ ਸਿੰਗਲ ਟਰੈਕ 'ਪਸੰਦ' ਹੋਇਆ ਰਿਲੀਜ਼

19 January, 2017 12:29:32 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕਾ ਮਿਸ ਪੂਜਾ ਹਰ ਗੀਤ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਪੰਜਾਬੀ ਗਾਇਕਾ ਹੈ। ਮਿਸ ਪੂਜਾ ਦਾ ਨਵਾਂ ਸਿੰਗਲ ਟਰੈਕ 'ਪਸੰਦ' ਅੱਜ ਰਿਲੀਜ਼ ਹੋਵੇਗਾ। ਜਾਣਕਾਰੀ ਦਿੰਦਿਆਂ ਮੇਜਰ ਸਾਬ ਤੇ ਰਣਧੀਰ ਧੀਰਾ ਨੇ ਦੱਸਿਆ ਕਿ, ਇਹ ਸਿੰਗਲ ਟਰੈਕ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾਵੇਗਾ, ਜਿਸ ਦਾ ਮਿਊਜ਼ਿਕ ਡੀ. ਜੇ. ਡਿਪਸ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਕਲਮਬੱਧ ਹੈਪੀ ਰਾਏਕੋਟੀ ਨੇ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਜਸਨ ਨੰਨੜਾ ਵਲੋਂ ਸ਼ੂਟ ਕੀਤਾ ਗਿਆ ਹੈ।

Tags: ਮਿਸ ਪੂਜਾ ਸਿੰਗਲ ਟਰੈਕਰਿਲੀਜ਼Miss Pooja single track release