FacebookTwitterg+Mail

ਗੁਰਦਾਸ ਮਾਨ ਦਾ ਗੀਤ 'ਮਿੱਤਰ ਪਿਆਰੇ ਨੂੰ' ਟ੍ਰੈਂਡਿੰਗ 'ਚ ਪਹਿਲੇ ਨੰਬਰ 'ਤੇ, ਧੰਨ ਕੌਰ ਦੀ ਮੌਜੂਦਗੀ ਨੇ ਲਾਏ ਚਾਰ-ਚੰਨ

mittar pyare nu
08 August, 2017 04:52:12 PM

ਜਲੰਧਰ— ਪੰਜਾਬੀਆਂ ਦੀ ਸ਼ਾਨ, ਮਾਨਾਂ ਦੇ ਮਾਣ ਗੁਰਦਾਸ ਮਾਨ ਦਾ ਕੱਲ੍ਹ ਗੀਤ 'ਮਿੱਤਰ ਪਿਆਰੇ ਨੂੰ' ਰਿਲੀਜ਼ ਹੋਇਆ, ਜੋ ਯੂਟਿਊਬ 'ਤੇ ਟ੍ਰੈਂਡਿੰਗ 'ਚ ਪਹਿਲੇ ਸਥਾਨ ਨਾਲ ਚੜ੍ਹਾਈ ਕਰ ਰਿਹਾ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਹ ਗੀਤ ਹੁਣ ਤੱਕ 581,487 ਵੀਊਜ਼ ਨਾਲ ਪਹਿਲਾ ਸਥਾਨ ਕਰਦਿਆਂ ਲੋਕਾਂ ਦੇ ਦਿਲਾਂ ਖਾਸ ਮੁਕਾਮ ਹਾਸਲ ਕਰ ਚੁੱਕਾ ਹੈ।

ਜਾਣਕਾਰੀ ਮੁਤਾਬਕ ਇਸ ਗੀਤ ਨੂੰ ਗੁਰਦਾਸ ਮਾਨ ਆਪਣੀ ਹੀ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਨਿਰਦੇਸ਼ਣ ਉਨ੍ਹਾਂ ਦੇ ਬੇਟੇ ਗੁਰਿੱਕ ਜੀ ਮਾਨ ਨੇ ਕੀਤਾ ਹੈ। ਜਤਿੰਦਰ ਸ਼ਾਹ ਦੇ ਸੰਗੀਤ ਅਤੇ ਸਰਗੁਨ ਮਹਿਤਾ  ਦੀ ਮੌਜੂਦਗੀ ਨੇ ਇਸ ਗੀਤ ਨੂੰ ਹੋਰ ਚਾਰ-ਚੰਨ ਲਾ ਦਿੱਤੇ ਹਨ।

Punjabi Bollywood Tadka

 


Tags: Mittar Pyare Nu Gurdas MaanGurickk G MaanJatinder ShahPunjab AlbumSaga Musicਗੁਰਦਾਸ ਮਾਨ ਸਰਗੁਨ ਮਹਿਤਾ