FacebookTwitterg+Mail

ਪਹਿਲੀ ਵਾਰ 'ਕਿੱਸ' ਕਰਨ ਨੂੰ ਲੈ ਕੇ ਨਿਊਡ ਹੋ ਗਈ ਇਹ ਗਾਇਕਾ

    1/8
22 August, 2016 06:05:43 PM

ਲਾਸ ਏਜੰਲਸ— ਹਾਲੀਵੁੱਡ ਗਾਇਕਾ ਮੌਲੀ ਕਿੰਗ ਅੱਜ ਕੱਲ ਆਪਣੇ ਸੋਲੋ ਸਿੰਗਲ ਵੀਡੀਓ 'ਬੈਕ ਟੂ ਯੂ' ਨਾਲ ਕਾਫੀ ਚਰਚਾ 'ਚ ਹੈ। ਮੌਲੀ ਕਿੰਗ ਇਸ ਵੀਡੀਓ 'ਚ ਆਪਣੇ ਪਾਰਟਨਰ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ, ਕਦੇ ਬਿਕਨੀ 'ਚ ਅਤੇ ਕਦੇ ਬੈਡ 'ਤੇ ਨਿਊਡ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਮੌਲੀ ਅੱਜਕੱਲ ਸਿੰਗਲ ਹੈ ਅਤੇ ਡੇਟਿੰਗ ਲਈ ਪਾਰਟਨਰ ਲੱਭ ਰਹੀ ਹੈ। ਮੌਲੀ ਦਾ ਕਹਿਣਾ ਹੈ ਕਿ ਉਹ ਸਕਾਟਲੈਂਡ ਦੇ ਡੀਜੇ ਕੈਲਵਿਨ ਹੈਰਿਸ ਨਾਲ ਡੇਟ 'ਤੇ ਜਾਣਾ ਪਸੰਦ ਕਰੇਗੀ। ਉਹ ਅੱਗੇ ਕਹਿੰਦੀ ਹੈ ਕਿ ਦੋਵਾਂ ਨੂੰ ਹਾਸਾ-ਮਜ਼ਾਕ ਕਰਨਾ ਪਸੰਦ ਹੈ।
ਇਕ ਵੈਬਸਾਈਡ ਮੁਤਾਬਕ, ''ਉਹ ਨਾ ਸਿਰਫ ਦਿੱਸਣ 'ਚ ਵਧੀਆ ਹਨ, ਬਲਕਿ ਮਜ਼ਾਕੀਆਂ ਵੀ ਬਹੁਤ ਹਨ। ਮੈਂ ਉਨ੍ਹਾਂ ਦੇ ਕੁਝ 'ਸਨੈਪਚੈਟ' ਦੇਖੇ ਹਨ, ਉਨ੍ਹਾਂ ਦਾ ਹਾਸਾ-ਮਜ਼ਾਕ ਕਰਨ ਦਾ ਅੰਦਾਜ਼ ਬਿਲਕੁਲ ਮੇਰੀ ਤਰ੍ਹਾਂ ਹੀ ਹੈ।''


Tags: ਮੌਲੀ ਕਿੰਗਬੈਕ ਟੂ ਯੂਵੀਡੀਓMolly King back to you video