FacebookTwitterg+Mail

ਜਦੋਂ ਆਪਣੇ ਨਿਊਡ MMS ਕਾਰਨ ਡਿਪ੍ਰੈਸ਼ਨ 'ਚ ਚਲੀ ਗਈ ਸੀ ਮੋਨਾ ਸਿੰਘ, ਇਸ ਸੀਰੀਅਲ ਤੋਂ ਮਿਲੀ ਸੀ ਪਛਾਣ

mona singh mms
09 October, 2017 05:11:20 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਜੱਸੀ ਜੈਸੀ ਕੋਈ ਨਹੀਂ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਸ਼ਹੂਰ ਅਭਿਨੇਤਰੀ ਮੋਨਾ ਸਿੰਘ ਬੀਤੇ ਦਿਨ 37 ਸਾਲ ਦੀ ਹੋ ਗਈ ਹੈ। ਉਹ ਉਸ ਸਮੇਂ ਵਿਵਾਦਾਂ 'ਚ ਆ ਗਈ ਸੀ, ਜਦੋਂ ਉਨ੍ਹਾਂ ਦਾ ਇਕ ਅਸ਼ਲੀਲ ਐੱਮ. ਐੱਮ. ਐੱਸ. ਲੀਕ ਹੋਇਆ ਸੀ। ਅਸਲ 'ਚ ਸਾਲ 2013 'ਚ ਉਸ ਸਮੇਂ ਸਨਸਨੀ ਮਚ ਗਈ, ਜਦੋਂ ਇੰਟਰਨੈੱਟ 'ਤੇ ਇਕ ਐੱਮ. ਐੱਮ. ਐੱਸ. ਲੀਕ ਹੋਇਆ, ਜਿਸ 'ਚ ਇਕ ਮਹਿਲਾ ਇਤਰਾਜ਼ਯੋਗ ਅਵਸਥਾ 'ਚ ਦਿਖਾਈ ਦੇ ਰਹੀ ਸੀ।

Punjabi Bollywood Tadka
ਕਿਹਾ ਗਿਆ ਕਿ ਕਲਿੱਪ 'ਚ ਨਜ਼ਰ ਆਉਣ ਵਾਲੀ ਮਹਿਲਾ ਅਭਿਨੇਤਰੀ ਮੋਨਾ ਸਿੰਘ ਹੀ ਹੈ। ਹਾਲਾਂਕਿ ਮੋਨਾ ਸਿੰਘ ਦਾ ਕਹਿਣਾ ਹੈ ਕਿ ਉਸ ਕਲਿੱਪ ਦੇ ਨਾਲ ਛੇੜਛਾੜ ਕੀਤੀ ਗਈ ਸੀ। ਇਸ ਸਿਲਸਿਲੇ 'ਚ ਉਨ੍ਹਾਂ ਨੇ ਮੁੰਬਈ ਪੁਲਸ, 'ਚ ਕੇਸ ਦਰਜ ਕਰਾਇਆ ਸੀ। ਜ਼ਿਕਰਯੋਗ ਹੈ ਕਿ ਕਰੀਬ 15 ਰਿਐਲਿਟੀ ਸ਼ੋਅਜ਼ ਦਾ ਹਿੱਸਾ ਰਹੀ ਮੋਨਾ ਸਿੰਘ ਪਹਿਲਾਂ ਹੀ ਟੀ. ਵੀ. ਸੀਰੀਅਲ 'ਜੱਸੀ ਜੈਸੀ ਕੋਈ ਨਹੀਂ' ਨਾਲ ਰਾਤੋਂ-ਰਾਤ ਸੈਲੀਬ੍ਰਿਟੀ ਬਣ ਗਈ ਸੀ।

Punjabi Bollywood Tadka

ਅੱਜ ਫਿਲਮ ਇੰਡਸਟਰੀ 'ਚ ਵੀ ਇਨ੍ਹਾਂ ਦਾ ਨਾਂ ਹੈ। ਮੋਨਾ ਸਿੰਘ ਫਿਲਮ 'ਥ੍ਰੀ ਇਡੀਅਟਸ', 'ਉਟਪਟਾਂਗ' ਅਤੇ 'ਜੇਡ ਪਲੱਸ' 'ਚ ਵੀ ਨਜ਼ਰ ਆ ਚੁੱਕੀ ਹੈ। ਮੋਨਾ ਸਿੰਘ ਦਾ ਜਨਮ ਪੁਣੇ 'ਚ 8 ਅਕਤੂਬਰ 1981 ਨੂੰ ਹੋਇਆ। ਛੇਤੀ ਹੀ ਉਹ ਰੋਣਿਤ ਰਾਏ ਦੇ ਨਾਲ ਏਕਤਾ ਕਪੂਰ ਦੇ ਇਕ ਸੀਰੀਅਲ 'ਚ ਦਿਖੇਗੀ।


Tags: Mona singhJassi Jaissi Koi NahinRonit RoyMMSBirthdayTv celebrity