FacebookTwitterg+Mail

'ਬਿੱਗ ਬੌਸ 10' ਦੀ ਇਸ ਮੁਕਾਬਲੇਬਾਜ਼ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ ਤਾਂ ਫੈਨਜ਼ ਨੇ ਕਿਹਾ...

monalisa
26 June, 2017 04:27:40 PM

ਮੁੰਬਈ— ਟੀ. ਵੀ. ਦੇ ਰਿਐਲਿਟੀ ਸ਼ੋਅ ਬਿਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਮੋਲਾਲਿਸਾ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਇਸ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੇ ਚਲਦੇ ਇਹ ਕਾਫੀ ਚਰਚਾ 'ਚ ਹੈ। ਦਰਸਅਲ ਇਸ ਤਸਵੀਰ 'ਚ ਉਹ ਟਾਪਲੈੱਸ ਲੱਗ ਰਹੀ ਹੈ। ਇਸ ਤਸਵੀਰ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇਤਾਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਕੁਝ ਪਹਿਣਿਆ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਉਹ ਇਸ ਤਸਵੀਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। 

Punjabi Bollywood Tadka
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੋਨਾਲਿਸਾ ਨੇ ਕੈਪਸ਼ਨ ਦਿੱਤਾ ਹੈ, ''ਜਦੋਂ ਤੁਹਾਡੀਆਂ ਜੜ੍ਹਾਂ ਗਹਿਰੀਆਂ ਹੁੰਦੀਆਂ ਹਨ ਤਾਂ ਤੁਹਾਡੇ ਕੋਲ ਹਵਾਵਾਂ ਨਾਲ ਲੜਨ ਦਾ ਕੋਈ ਕਾਰਨ ਨਹੀਂ ਹੁੰਦਾ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਹੈ ਪਰ ਉੱਥੇ ਹੀ ਉਨ੍ਹਾਂ ਦੇ ਕੁਝ ਫੈਨਜ਼ ਨੂੰ ਮੋਨਾਲਿਸਾ ਦਾ ਇਹ ਅਵਤਾਰ ਪਸੰਦ ਨਹੀਂ ਆਇਆ। ਇਸ ਵਜ੍ਹਾ ਕਰਕੇ ਉਨ੍ਹਾਂ ਪੋਸਟ 'ਤੇ ਕਾਫੀ ਕੁਮੈਂਟ ਕੀਤੇ ਗਏ ਹਨ।

Punjabi Bollywood Tadka


Tags: Monalisa Bigg boss TV Actress Bigg Boss contestant nude pic ਮੋਲਾਲਿਸਾ ਬਿਗ ਬੌਸ