FacebookTwitterg+Mail

ਸੁਹਾਗਰਾਤ ਮਨਾਉਣ ਤੋਂ ਬਾਅਦ ਸ਼ੋਅ ਤੋਂ ਵਾਪਸ ਗਏ ਵਿਕ੍ਰਾਂਤ, ਮੋਨਾਲਿਸਾ ਦੀਆਂ ਅੱਖਾਂ 'ਚ ਆਏ ਹੰਝੂ (ਦੇਖੋ ਤਸਵੀਰਾਂ)

    1/13
19 January, 2017 08:28:32 PM
ਮੁੰਬਈ— 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਤੇ ਭੋਜਪੁਰੀ ਅਭਿਨੇਤਰੀ ਮੋਨਾਲਿਸਾ ਤੇ ਵਿਕ੍ਰਾਂਤ ਦਾ ਵਿਆਹ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਖਾਸ ਗੱਲ ਇਹ ਸੀ ਕਿ ਉਸ ਦਾ ਇਹ ਵਿਆਹ 'ਬਿੱਗ ਬੌਸ' ਦੇ ਘਰ 'ਚ ਹੋਇਆ। ਦੱਸਣਯੋਗ ਹੈ ਕਿ ਅਗਲੇ ਦਿਨ ਹੀ ਵਿਕ੍ਰਾਂਤ ਨੂੰ ਘਰ ਛੱਡਣ ਲਈ ਕਿਹਾ ਗਿਆ। ਵਿਕ੍ਰਾਂਤ ਵਿਆਹ ਨੂੰ ਮਜ਼ੇਦਾਰ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਅਦਾ ਕੀਤਾ।
ਵਿਕ੍ਰਾਂਤ ਨੂੰ ਮੇਨ ਗੇਟ ਤਕ ਛੱਡਣ ਮੋਨਾਲਿਸਾ, ਬਾਨੀ ਜੇ, ਰੋਹਨ, ਮਨੂੰ, ਮਨਵੀਰ ਤੇ ਲੋਪਾਮੁਦਰਾ ਆਏ। ਮੋਨਾਲਿਸਾ ਨੇ ਜਾਂਦੇ ਸਮੇਂ ਵਿਕ੍ਰਾਂਤ ਨੂੰ ਗਲੇ ਲਗਾਇਆ ਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਵਿਕ੍ਰਾਂਤ ਦੇ ਜਾਣ ਤੋਂ ਕਾਫੀ ਦੁਖੀ ਨਜ਼ਰ ਆ ਰਹੀ ਸੀ।

Tags: ਬਿੱਗ ਬੌਸ 10 Bigg Boss 10 ਮੋਨਾਲਿਸਾ Monalisa ਵਿਕ੍ਰਾਂਤ Vikrant ਵਿਆਹ Marriage