FacebookTwitterg+Mail

ਅਭਿਨੇਤਰੀਆਂ ਦੀਆਂ ਜਾਅਲੀ ਤਸਵੀਰਾਂ, ਕਿਸੇ ਨੂੰ ਪਵਾਈ ਬਿਕਨੀ ਤਾਂ ਕਿਸੇ ਨੂੰ... (ਦੇਖੋ ਤਸਵੀਰਾਂ)

    1/17
30 November, 2015 05:23:44 PM
ਮੁੰਬਈ- ਬਾਲੀਵੁੱਡ ਅਭਿਨੇਤਰੀਆਂ ਦੇ ਐੱਮ. ਐੱਮ. ਐੱਸ. ਤੇ ਜਾਅਲੀ ਤਸਵੀਰਾਂ ਆਮ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਅਭਿਨੇਤਰੀਆਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ 'ਚ ਫਸ ਜਾਂਦੀਆਂ ਹਨ। ਕਦੇ ਵਿਵਾਦ ਇਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ ਤਾਂ ਕਦੇ ਅਜਿਹਾ, ਜਿਸ ਨਾਲ ਇਨ੍ਹਾਂ ਦਾ ਸਬੰਧ ਨਹੀਂ ਹੁੰਦਾ।
ਆਸਿਨ ਤੇ ਅਨੁਸ਼ਕਾ ਸ਼ਰਮਾ ਵੀ ਤਸਵੀਰਾਂ ਨਾਲ ਛੇੜਛਾੜ ਦਾ ਸ਼ਿਕਾਰ ਹੋਈਆਂ ਹਨ। ਉਨ੍ਹਾਂ ਦੀਆਂ ਬਿਕਨੀ 'ਚ ਇਹ ਜਾਅਲੀ ਤਸਵੀਰਾਂ ਵਾਇਰਲ ਹੋਈਆਂ ਹਨ। ਆਰਾਧਿਆ ਦੇ ਜਨਮ ਤੋਂ ਬਾਅਦ ਐਸ਼ਵਰਿਆ ਦੀ ਇਹ ਤਸਵੀਰ ਬਹੁਤ ਵਾਇਰਲ ਹੋਈ ਸੀ, ਜਦਕਿ ਇਹ ਜਾਅਲੀ ਤਸਵੀਰ ਹੈ। ਸੈਲੀਨਾ ਜੇਤਲੀ ਨੇ ਆਪਣੀ ਇਸ ਤਸਵੀਰ ਲਈ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਿੱਤੀ ਸੀ। ਇਸ ਤਸਵੀਰ 'ਚ ਉਸ ਦੇ ਕੱਪੜਿਆਂ 'ਤੇ ਲਿਖਿਆ ਸੀ 'ਸਲਾਈਡ ਟੂ ਅਨਲਾਕ'।
ਦੀਪਿਕਾ ਪਾਦੁਕੋਣ ਦੀ ਇਸ ਤਸਵੀਰ 'ਚ ਉਸ ਨੂੰ ਵਿਕਟੋਰੀਆ ਸੀਕਰਟ ਏਜੰਟ ਦਿਖਾਇਆ ਗਿਆ ਹੈ ਪਰ ਇਹ ਦੀਪਿਕਾ ਦੀ ਨਕਲੀ ਤਸਵੀਰ ਹੈ। ਕਰੀਨਾ ਕਪੂਰ ਦੀਆਂ ਵੀ ਜਾਅਲੀ ਤਸਵੀਰਾਂ ਇੰਟਰਨੈੱਟ 'ਤੇ ਹਨ। ਕਰੀਨਾ ਦੀਆਂ ਇਹ ਤਸਵੀਰਾਂ ਫੋਟੋਸ਼ਾਪ ਹਨ। ਕੈਟਰੀਨਾ ਕੈਫ ਦੀਆਂ ਇਹ ਤਸਵੀਰਾਂ ਜਾਅਲੀ ਹਨ। ਇਹੀ ਨਹੀਂ, ਇੰਟਰਨੈੱਟ 'ਤੇ ਕੈਟਰੀਨਾ ਸੈਕਸ ਸਕੈਂਡਲ ਕਰਕੇ ਇਕ ਫਰਜ਼ੀ ਵੀਡੀਓ ਵੀ ਹੈ।

Tags: ਫੋਟੋਸ਼ਾਪ Photoshop Fake Pics ਜਾਅਲੀ ਤਸਵੀਰਾਂ Bollywood Actress