FacebookTwitterg+Mail

ਜਿਵੇਂ ਦਾ ਮਾਮਾ, ਉਵੇਂ ਦਾ ਹੀ ਭਾਂਜਾ! ਦੇਖੋ ਸਲਮਾਨ-ਆਹਿਲ ਦੀ ਸਭ ਤੋਂ ਖਾਸ ਤਸਵੀਰ

most cutest picture of salman and ahil
28 September, 2016 08:23:04 PM
ਮੁੰਬਈ— ਹਾਲ ਹੀ 'ਚ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਇਕ ਤਸਵੀਰ ਸਾਂਝੀ ਕੀਤੀ ਸੀ। ਇਹ ਤਸਵੀਰ ਆਹਿਲ ਦੀ ਸਲਮਾਨ ਖਾਨ ਨਾਲ ਮਿਲਦੀਆਂ-ਜੁਲਦੀਆਂ ਤਸਵੀਰਾਂ ਨੂੰ ਜੋੜ ਕੇ ਬਣਾਈ ਗਈ ਹੈ।
ਦੱਸਣਯੋਗ ਹੈ ਕਿ ਇਸ ਤਸਵੀਰ 'ਚ ਮਾਮਾ ਤੇ ਭਾਂਜਾ ਦੋਵੇਂ ਇਕੋ-ਜਿਹੇ ਹਾਵ-ਭਾਵ ਦਿੰਦੇ ਨਜ਼ਰ ਆ ਰਹੇ ਹਨ। ਆਹਿਲ ਹੁਣ ਤੋਂ ਹੀ ਮਾਮਾ ਸਲਮਾਨ ਦੇ ਨਕਸ਼ੇ ਕਦਮ 'ਤੇ ਚੱਲਣ ਲੱਗ ਪਿਆ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਵੇਂ ਦਾ ਮਾਮਾ, ਉਵੇਂ ਦਾ ਹੀ ਭਾਂਜਾ। ਆਹਿਲ ਖਾਨ ਪਰਿਵਾਰ 'ਚ ਸਭ ਤੋਂ ਛੋਟਾ ਮੈਂਬਰ ਹੈ, ਇਸ ਲਈ ਸਾਰੇ ਉਸ ਨੂੰ ਬੇਹੱਦ ਪਿਆਰ ਨਾਲ ਰੱਖਦੇ ਹਨ।

Tags: ਅਰਪਿਤਾ ਖਾਨ ਸਲਮਾਨ ਖਾਨ ਆਹਿਲ ਖਾਨ Arpita Khan Salman Khan Ahil Khan