FacebookTwitterg+Mail

ਹੁਣ ਦੇਖਣ ਨੂੰ ਮਿਲਨਗੇ 'ਨਾਗਿਨ' 'ਚ ਮੌਨੀ-ਕਰਨਵੀਰ ਦੇ ਇੰਟੀਮੇਟ ਸੀਨਜ਼, ਦੇਖੋ ਤਸਵੀਰਾਂ

    1/8
15 January, 2017 01:40:01 PM
ਮੁੰਬਈ— ਟੀ.ਵੀ. ਸੀਰੀਅਲ 'ਨਾਗਿਨ' ਦੀ ਫੇਮ ਅਦਾਕਾਰਾ ਮੌਨੀ ਰਾਏ ਬੀਰੇ ਖ਼ਬਰਾਂ ਆ ਰਹੀਆਂ ਸਨ ਕਿ ਉਸ ਨੇ 'ਨਾਗਿਨ-2' ਦੇ ਸੈੱਟ 'ਤੇ ਕਰਨਵੀਰ ਬੋਹਰਾ ਨਾਲ ਇੰਟੀਮੇਟ ਸੀਨਜ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਮੌਨੀ ਨੇ ਉਹ ਸੀਨਜ਼ ਸ਼ੂਟ ਕਰ ਲਿਆ ਹੈ। ਹਾਲ ਹੀ 'ਚ ਕੁਝ ਇੰਟੀਮੇਟ ਸੀਨਜ਼ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸ਼ਿਵਾਂਗੀ (ਮੌਨੀ) ਡੀਪ ਸਲੀਵਲੈੱਸ ਡਰੈੱਸ 'ਚ ਅਤੇ ਰੌਕੀ (ਕਰਨਵੀਰ) ਲਈ ਆਪਣਾ ਪਿਆਰ ਦਿਖਾਉਂਦੀ ਨਜ਼ਰ ਆਵੇਗੀ।
ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ, ਜਦੋ ਮੌਨੀ ਨੇ ਇਸ ਬੋਲਡ ਸੀਨਜ਼ ਦਿੱਤੇ ਹਨ। ਮੌਨੀ 'ਨਾਗਿਨ' ਦੇ ਪਹਿਲੇ ਸੀਜ਼ਨ 'ਚ ਵੀ ਇੰਟੀਮੇਟ ਸੀਨਜ਼ ਕਰ ਚੁੱਕੀ ਹੈ।

Tags: ਮੌਨੀ ਰਾਏ ਕਰਨਵੀਰ ਬੋਹਰਾਨਾਗਿਨmouni raykaranavira Bohra nagin