FacebookTwitterg+Mail

Pics : ਛੁੱਟੀਆਂ ਦਾ ਆਨੰਦ ਮਾਣ ਰਹੀ ਹੈ ਟੀ. ਵੀ. ਦੀ ਇਹ ਹੌਟ 'ਨਾਗਿਨ'

mouni roy
23 June, 2017 07:32:48 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਨਾਗਿਨ 2' ਦੀ ਫੇਮ ਅਦਾਕਾਰਾ ਮੌਨੀ ਰਾਏ ਅੱਜ ਕੱਲ ਛੁੱਟੀਆਂ ਬਿਤਾਉਣ ਅਮਰੀਕਾ ਗਈ ਹੋਈ ਹੈ। ਕੁਝ ਦਿਨ ਪਹਿਲਾਂ ਮੌਨੀ ਨੇ ਆਪਣੇ ਸ਼ੋਅ 'ਨਾਗਿਨ' ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਪੂਰੀ ਹੁੰਦਿਆ ਹੀ ਉਹ ਅਮਰੀਕਾ ਲਈ ਰਵਾਨਾ ਹੋ ਗਏ ਹਨ। 

Punjabi Bollywood Tadka
ਹਾਲ ਹੀ 'ਚ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜਿਸ 'ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। 

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਮੌਨੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਮੌਨੀ ਸੀਰੀਅਲ 'ਨਾਗਿਨ 2' 'ਚ ਸ਼ਿਵਾਂਗੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਪਿਛਲੇ ਦਿਨੀਂ ਮੌਨੀ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਟਿਊਬਲਾਈਟ' ਦੇ ਪ੍ਰਮੋਸ਼ਨ ਲਈ 'ਸੁਪਰਨਾਈਟ ਵਿਦ ਟਿਊਬਲਾਈਟ' 'ਚ ਪਰਫਾਰਮ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ।  

Punjabi Bollywood Tadka


Tags: Mouni Roy Instagram Celebrity Holidays Naagin ਮੌਨੀ ਰਾਏ ਨਾਗਿਨ