FacebookTwitterg+Mail

Pics : ਟੀ. ਵੀ. ਦੀ ਇਹ ਹੌਟ 'ਨਾਗਿਨ' ਸ਼ਿਕਾਗੋ 'ਚ ਮਨਾ ਰਹੀ ਛੁੱਟੀਆਂ ਦਾ ਆਨੰਦ

mouni roy
25 June, 2017 08:20:01 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਨਾਗਿਨ 2' ਦੀ ਫੇਮ ਅਦਾਕਾਰਾ ਮੌਨੀ ਰਾਏ ਅੱਜ ਕੱਲ ਛੁੱਟੀਆਂ ਆਨੰਦ ਮਾਣ ਰਹੀ ਹੈ । ਕੁਝ ਦਿਨ ਪਹਿਲਾਂ ਮੌਨੀ ਨੇ ਆਪਣੇ ਸ਼ੋਅ 'ਨਾਗਿਨ' ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਪੂਰੀ ਹੁੰਦਿਆ ਹੀ ਉਹ ਅਮਰੀਕਾ ਲਈ ਰਵਾਨਾ ਹੋ ਗਏ ਹਨ । 

Punjabi Bollywood Tadka
ਹਾਲ ਹੀ 'ਚ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਿਕਾਗੋ ਤੋਂ ਛੁਟੀਆਂ ਦੌਰਾਨ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜਿਸ 'ਚ ਸ਼ਿਕਾਗੋ ਦੇ ਕਈ ਨਾਜ਼ਾਰੇ ਦੇਖਣ ਨੂੰ ਮਿਲ ਰਹੇ ਹਨ । ਇਸ ਤੋਂ ਇਲਾਵਾ ਬੀਤੇ ਦਿਨੀਂ ਵੀ ਇਸ ਅਦਾਕਾਰਾ ਨੇ ਯੂ ਐ ਏ ਤੋਂ ਆਪਣੀਆਂ ਦੋਸਤਾਂ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ 'ਚ ਉਹ ਮਸਤੀ ਕਰਦੀ ਨਜ਼ਰ ਆ ਰਹੀ ਸੀ। 

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਮੌਨੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਮੌਨੀ ਸੀਰੀਅਲ 'ਨਾਗਿਨ 2' 'ਚ ਸ਼ਿਵਾਂਗੀ ਦੇ ਕਿਰਦਾਰ 'ਚ ਨਜ਼ਰ ਆਈ ਸੀ । ਪਿਛਲੇ ਦਿਨੀਂ ਮੌਨੀ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਟਿਊਬਲਾਈਟ' ਦੇ ਪ੍ਰਮੋਸ਼ਨ ਲਈ 'ਸੁਪਰਨਾਈਟ ਵਿਦ ਟਿਊਬਲਾਈਟ' 'ਚ ਪਰਫਾਰਮ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ ।  

Punjabi Bollywood Tadka


Tags: Mouni Roy Instagram Chicago Holidays Naagin ਮੌਨੀ ਰਾਏ ਨਾਗਿਨ