FacebookTwitterg+Mail

ਮੌਨੀ ਰਾਏ ਹੋਈ ਬੈਕਲੈੱਸ, ਸਾਂਝੀਆਂ ਕੀਤੀਆਂ ਤਸਵੀਰਾਂ

mouni roy
09 February, 2018 12:46:29 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਨਾਗਿਣ' ਅਤੇ 'ਨਾਗਿਣ 2' ਨਾਲ ਆਪਣੀ ਪਹਿਚਾਉਣ ਬਣਾਉਣ ਵਾਲੀ ਮੌਨੀ ਰਾਏ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਉਨ੍ਹਾਂ ਦੇ ਚਰਚਾ ਕਰਨ ਦਾ ਕਾਰਨ ਕੁਝ ਹੋਰ ਨਹੀਂ ਸਗੋਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਨ੍ਹਾਂ ਦੀ ਹੌਟ ਤਸਵੀਰਾਂ ਹਨ।

Punjabi Bollywood Tadka
ਜੀ ਹਾਂ ਮੌਨੀ ਰਾਏ ਇਕ ਵਾਰ ਫਿਰ ਤੋਂ ਆਪਣੀਆਂ ਹੌਟ ਤਸਵੀਰਾਂ ਕਾਰਨ ਚਰਚਾ ਵਿਚ ਹੈ। ਉਨ੍ਹਾਂ ਨੇ ਆਪਣੇ ਇੰਸਟਾਗਰਾਮ ਪੇਜ਼ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਸ ਫੋਟੋ ਨੂੰ ਉਨ੍ਹਾਂ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka ਮੌਨੀ ਨੇ ਤਸਵੀਰਾਂ 'ਚ ਵਾਈਟ ਅਤੇ ਰੈੱਡ ਕਲਰ ਦੀ ਡਰੈੱਸ ਪਹਿਨੀ ਹੈ ਜਿਸ 'ਚ ਉਨ੍ਹਾਂ ਦਾ ਹੌਟ ਅੰਦਾਜ਼ ਨਜ਼ਰ ਆ ਰਿਹਾ ਹੈ। ਮੌਨੀ ਜਲਦੀ ਹੀ ਵੱਡੇ ਪਰਦੇ 'ਤੇ ਅਕਸ਼ੇ ਕੁਮਾਰ ਨਾਲ ਵੀ ਨਜ਼ਰ ਆਉਣ ਵਾਲੀ ਹੈ। ਉਹ ਅਕਸ਼ੈ ਦੀ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।

Punjabi Bollywood Tadka
ਦੱਸਿਆ ਜਾ ਰਿਹਾ ਹੈ ਕਿ ਮੌਨੀ, ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ 'ਬਰਹਮਾਸਤਰ' ਵਿਚ ਵੀ ਨਜ਼ਰ ਆਏਗੀ। ਇਸ ਫਿਲਮ 'ਚ ਮੌਨੀ ਦਾ ਇਕ ਨਕਾਰਾਤਮਕ ਕਿਰਦਾਰ ਦੇਖਣ ਨੂੰ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਮੌਨੀ ਨੂੰ ਟੀ. ਵੀ.  ਸੀਰੀਅਲ 'ਨਾਗਿਣ' ਤੋਂ ਵੱਖਰੀ ਪਹਿਚਾਣ ਮਿਲੀ। ਇਸ ਸੀਰੀਅਲ 'ਚ ਵੀ ਮੌਨੀ ਦਾ ਨਕਾਰਾਤਮਕ ਕਿਰਦਾਰ ਸੀ

Punjabi Bollywood Tadka


Tags: Mouni RoyInstagramNaagin Akshay KumarAlia BhattRanbir Kapoor

Edited By

Manju

Manju is News Editor at Jagbani.