FacebookTwitterg+Mail

MOVIE REVIEW :ਹਾਊਸਫੁੱਲ-3

    1/3
04 June, 2016 10:49:32 AM

ਮੁੰਬਈ—ਸਾਜਿਦ-ਫਰਹਾਦ ਦੀ ਜੋੜੀ ਨੇ ਡਾਇਰੈਕਟਰ ਦੇ ਰੂਪ 'ਚ ਪਹਿਲੀ ਫਿਲਮ 'ਇਟਸ ਇਟਰਟੈਨਮੈਂਟ' ਬਣਾਈ ਸੀ, ਜਿਸ ਨੂੰ ਬਾਕਸ ਆਫਿਸ 'ਤੇ ਸਫਲਤਾ ਨਹੀਂ ਮਿਲੀ ਸੀ। ਹੁਣ ਇਸ ਜੋੜੀ ਨੇ 'ਹਾਊਸਫੁਲ' ਸੀਰੀਜ ਦੀ ਤੀਜੀ ਫਿਲਮ 'ਹਾਊਸਫੁੱਲ-3' ਡਾਇਰੈਕਟ ਕੀਤੀ ਹੈ। ਇਹ ਕਹਾਣੀ ਮਸ਼ਹੂਰ ਬਿਜਨਸਮੈਨ ਬਟੁਕ ਪਟੇਲ ਓਰਫ ਬੋਮਨ ਈਰਾਨੀ ਦੀ ਹੈ। ਜਿਨ੍ਹਾਂ ਦੀ ਤਿੰਨ ਬੇਟੀਆਂ ਗੰਗਾਂ ਪਟੇਲ ਓਰਫ ਜੈਕਲੀਨ ਫਰਨਾਡੀਜ, ਯਮੁਨਾ ਪਟੇਲ ਉਰਫ ਲੀਜਾ ਹੈਡਨ ਅਤੇ ਸਰਸਵਤੀ ਪਟੇਲ ਉਰਫ ਨਰਗਿਤ ਫਾਖਰੀ ਹੈ। ਬਟੁਕ ਨੂੰ ਗਲਤ ਫਹਿਮੀ ਹੈ ਕਿ ਉਸ ਦੀ ਬੇਟੀਆਂ ਸਭ ਤੋਂ ਜਿਆਦਾ ਸੰਸਕਾਰੀ ਹਨ। ਫਿਰ ਕਹਾਣੀ 'ਚ ਫੁੱਟਬਾਲ ਟੀਮ ਦੇ ਵਾਟਰ ਬੁਆਏ ਸੈਂਡੀ ਮਤਲਬ ਅਕਸ਼ੈ ਕੁਮਾਰ, ਟੇਡੀ ਮਤਲਬ ਰਿਤੇਸ਼ ਦੇਸ਼ਮੁੱਖ ਅਤੇ ਬੰਟੀ ਮਤਲਬ ਅਭਿਸ਼ੇਕ ਬੱਚਨ ਦੀ ਐਂਟਰੀ ਹੁੰਦੀ ਹੈ ਅਤੇ ਉਲਝਣ ਸ਼ੁਰੂ ਹੋ ਜਾਂਦੀ ਹੈ। ਅੱਗੇ ਦੀ ਕਹਾਣੀ ਜਾਣਨ ਲਈ ਤਹਾਨੂੰ ਸਿਨੇਮਾ ਘਰ ਜਾਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਰਿਤੇਸ਼ ਦੀ ਕਾਮੇਡੀ ਬੇਮਿਸਾਲ ਹੈ। ਅਭਿਸ਼ੇਕ ਦੀ ਮੌਜੂਦਗੀ ਨੀ ਤਹਾਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ। ਜੈਕਲੀਨ, ਲੀਜਾ ਅਤੇ ਨਰਗਿਸ ਦਾ ਵੀ ਮੁੱਖ ਕਿਰਦਾਰ ਹੈ। ਜੋ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾਉਦਾ ਹੈ।


Tags: ਰਿਤੇਸ਼ ਦੇਸ਼ਮੁੱਖਹਾਊਸਫੁੱਲ 3ਗੰਗਾਂ ਪਟੇਲritesh deshmukhhousefull 3ganga patel