FacebookTwitterg+Mail

'ਲੋਹੜੀ ਯਾਰਾਂ ਦੀ' ਪ੍ਰੋਗਰਾਮ 'ਚ ਅੱਜ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਨਛੱਤਰ ਗਿੱਲ

nachattar gill
13 January, 2017 10:02:50 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਨੱਛਤਰ ਗਿੱਲ 'ਤੇਰੇ ਨਾਲ ਪਿਆਰ', 'ਖੱਬੀ ਖਾਨ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ। ਨਛੱਤਰ ਗਿੱਲ ਅੱਜ 9 ਐਕਸ ਟਸ਼ਨ ਚੈਨਲ 'ਤੇ ਸ਼ਾਮ 6 ਵਜੇ ਆਉਣ ਵਾਲੇ ਪ੍ਰੋਗਰਾਮ 'ਲੋਹੜੀ ਯਾਰਾਂ ਦੀ' 'ਚ ਦਰਸ਼ਕਾਂ ਨਾਲ ਸਿੱਧੀ ਗੱਲਬਾਤ ਕਰੇਗਾ। ਇਸ ਪ੍ਰੋਗਰਾਮ 'ਚ ਗਾਇਕ ਨਛੱਤਰ ਗਿੱਲ ਆਪਣੇ ਨਵੇਂ ਸਿੰਗਲ ਟਰੈਕ ਦੇ ਵੀਡੀਓ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

Tags: ਨੱਛਤਰ ਗਿੱਲਲੋਹੜੀ ਯਾਰਾਂ ਦੀਸਿੰਗਲ ਟਰੈਕNachattar Gill Lohri yaara di single track