FacebookTwitterg+Mail

Pics: ਜਿਸ ਨਿਰਦੇਸ਼ਕ ਦੀ ਫਿਲਮ ਨੇ ਤੋੜੇ ਕਮਾਈ ਦੇ ਰਿਕਾਰਡ, ਉਸ ਦੀ ਪਤਨੀ ਘਰਾਂ 'ਚ ਮਾਂਜਦੀ ਹੈ ਭਾਂਡੇ

nagraj manjule
29 January, 2018 05:52:45 PM

ਮੁੰਬਈ(ਬਿਊਰੋ)— ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਸੈਰਾਟ' ਨੇ ਮਰਾਠੀ ਸਿਨੇਮਾ 'ਚ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਫਿਲਮ ਦਾ ਹਿੰਦੀ ਰੀਮੇਕ ਵੀ ਬਣ ਰਿਹਾ ਹੈ, ਜਿਸ 'ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਡੈਬਿਊ ਕਰਨ ਵਾਲੀ ਹੈ। ਜਾਣਾਕਾਰੀ ਮੁਤਾਬਕ ਇਸ ਫਿਲਮ ਨੇ ਮਰਾਠੀ ਫਿਲਮ ਇੰੰਡਸਟਰੀ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ।

Punjabi Bollywood Tadkaਹਾਲ ਹੀ 'ਚ ਮਰਾਠੀ ਫਿਲਮ ਇੰਡਸਟਰੀ ਦੇ 'ਫਿਲਮਕਾਰ ਐਵਾਰਡਸ' 'ਚ ਇਸੇ ਫਿਲਮ ਦੇ ਨਿਰਦੇਸ਼ਕ ਨਾਗਰਾਜ ਮੰਜੁਲੇ ਨੂੰ ਬੈਸਟ ਨਿਰਦੇਸ਼ਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮਰਾਠੀ ਫਿਲਮ ਇੰਡਸਟਰੀ ਦੇ ਨਾਗਰਾਜ ਹੁਣ ਮਸ਼ਹੂਰ ਨਿਰਦੇਸ਼ਕ ਬਣ ਗਏ ਹਨ। ਜਿੰਨਾ ਉਹ ਫਿਲਮਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ ਉਨੇਂ ਹੀ ਉਹ ਆਪਣੀ ਨਿੱਜੀ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹੇ ਹਨ।

Punjabi Bollywood Tadka

ਨਾਗਰਾਜ ਦੀ ਰੀਅਲ ਲਾਈਫ ਕਾਫੀ ਵਿਵਾਦਿਤ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਤੀ ਦੇ ਨਿਰਦੇਸ਼ਕ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਤਨੀ ਸੁਨੀਤਾ ਲੋਕਾਂ ਦੇ ਘਰਾਂ 'ਚ ਬਰਤਨ (ਭਾਂਡੇ) ਧੋਣ ਲਈ ਮਜਬੂਰ ਹੈ। 

Punjabi Bollywood Tadka

ਜ਼ਿਕਰਯੋਗ ਹੈ ਕਿ ਸੁਨੀਤਾ ਨਾਗਰਾਜ ਦੀ ਸਾਬਕਾ ਪਤਨੀ ਹੈ। ਫਿਲਮ 'ਸੈਰਾਟ' ਦੇ ਸੁਪਰਹਿੱਟ ਹੋਣ ਤੋਂ ਬਾਅਦ ਸੁਨੀਤਾ ਚਰਚਾ 'ਚ ਆਈ ਸੀ। ਸੁਨੀਤਾ ਨੇ ਨਾਗਰਾਤ 'ਤੇ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਸੀ।

Punjabi Bollywood Tadka


Tags: Nagraj ManjuleSairatSrideviJhanvi Kapoorਸੈਰਾਟਨਾਗਰਾਜ ਮੰਜੁਲੇ

Edited By

Chanda Verma

Chanda Verma is News Editor at Jagbani.