FacebookTwitterg+Mail

ਬੰਗਲਾਦੇਸ਼ ਦੀ ਹੌਟ ਬਾਲਾ ਨੇ ਮੀਆ ਖਲੀਫਾ ਤੇ ਸੰਨੀ ਲਿਓਨ ਨੂੰ ਯਾਦ ਕਰਾਈ ਨਾਨੀ

naila nayem bold pictures
20 February, 2018 04:25:35 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਭਾਰਤ 'ਚ ਕਾਫੀ ਮਸ਼ਹੂਰ ਹੈ ਪਰ ਅੱਜ ਤੁਹਾਨੂੰ ਅਸੀਂ ਬੰਗਲਾਦੇਸ਼ ਦੀ ਸੰਨੀ ਲਿਓਨ ਨਾਲ ਮਿਲਵਾਉਣ ਜਾ ਰਹੇ ਹਨ। ਅਸਲ 'ਚ ਬੰਗਲਾਦੇਸ਼ 'ਚ ਆਪਣੇ ਬੋਲਡ ਤੇ ਗਲੈਮਰਸ ਅੰਦਾਜ਼ ਨਾਲ ਮਸ਼ਹੂਰ ਮਾਡਲ ਨਾਇਲਾ ਨਈਮ ਨੂੰ ਉਥੇ ਦੀ ਸੰਨੀ ਲਿਓਨ ਆਖਿਆ ਜਾਂਦਾ ਹੈ।

Punjabi Bollywood Tadka

ਨਾਇਲਾ ਦੀ ਬੰਗਲਾ ਦੇਸ਼ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਨਾਇਲਾ ਦੀ ਹੌਟਨੈੱਸ ਅੱਗੇ ਐਡਲਟ ਸਟਾਰ ਸੰਨੀ ਲਿਓਨ ਤੇ ਮੀਆ ਖਲੀਫਾ ਦੀ ਹੌਟ ਵੀ ਫਿੱਕੀ ਹੈ।

Punjabi Bollywood Tadka

ਨਾਇਲਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
23 ਸਾਲ ਦੀ ਹੈ ਨਾਇਲਾ
ਨਾਇਲਾ ਦਾ ਜਨਮ 14 ਦਸੰਬਰ 1995 ਨੂੰ ਬਰੀਸਲ, ਬੰਗਲਾਦੇਸ਼ 'ਚ ਹੋਇਆ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰੈਂਪ ਮਾਡਲਿੰਗ ਨਾਲ ਕੀਤੀ ਸੀ ਤੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਕਦੇ ਨਹੀਂ ਦੇਖਿਆ।

Punjabi Bollywood Tadka

ਕਾਫੀ ਘੱਟ ਸਮੇਂ 'ਚ ਹੀ ਨਾਇਲਾ ਨੇ ਬੰਗਲਾ ਦੇਸ਼ ਦੀ ਐਂਟਰਟੇਨਮੈਂਟ ਇੰਡਸਟਰੀ 'ਚ ਜਗ੍ਹਾ ਬਣਾ ਲਈ ਹੈ।

Punjabi Bollywood Tadka

ਉਹ ਕਈ ਬ੍ਰਾਂਡਸ ਲਈ ਮਾਡਲਿੰਗ ਵੀ ਕਰ ਚੁੱਕੀ ਹੈ। ਨਾਇਲਾ ਨੂੰ ਬਿਕਨੀ ਪਾਉਣ 'ਚ ਵੀ ਕੋਈ ਪਰਹੇਜ ਨਹੀਂ ਹੈ ਤੇ ਉਹ ਬ੍ਰਾਂਡਸ ਲਈ ਇਸ 'ਚ ਪੋਜ਼ ਕਰ ਚੁੱਕੀ ਹੈ।

Punjabi Bollywood Tadka

ਇਸ ਵਜ੍ਹਾ ਨਾਲ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਈ ਇਤਰਾਜ਼ਯੋਗ ਟਿੱਪਣੀਆਂ ਕੀਤੀ ਸਨ।

Punjabi Bollywood Tadka

ਇਸ ਤੋਂ ਇਲਾਵਾ ਨਾਇਲਾ ਨੂੰ ਐਕਟਿੰਗ ਦਾ ਵੀ ਕਾਫੀ ਸ਼ੌਕ ਹੈ। ਉਹ ਕੁਝ ਟੀ. ਵੀ. ਪ੍ਰੋਗਰਾਮ ਤੇ ਫਿਲਮਾਂ ਵੀ ਕਰ ਚੁੱਕੀ ਹੈ।

Punjabi Bollywood Tadka

ਉਸ ਨੇ ਬੰਗਲਾ ਡਰਾਮਾ 'ਘਾਟ ਬਾਬੂ ਨਿਤਾਈ ਚੰਦਰ' ਸ਼ੋਅ 'ਚ ਵੀ ਕੰਮ ਕੀਤਾ ਸੀ, ਜੋ ਕਿ ਸੁਨੀਲ ਗੰਗੋਪਆ ਦੀ ਮਸ਼ਹੂਰ ਨਾਵਲ 'ਘਾਟ ਬਾਬੂ' 'ਤੇ ਆਧਾਰਿਤ ਸੀ।

Punjabi Bollywood Tadka

ਉਸ ਦੀ ਪਹਿਲੀ ਫਿਲਮ ਦਾ ਨਾਂ 'ਰਨ ਆਊਟ' ਹੈ, ਜਿਸ 'ਚ ਉਸ ਨੇ ਇਕ ਆਈਟਮ ਨੰਬਰ ਕੀਤਾ ਸੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Naila NayemBold PicturesInstagramBangladeshi Run OutMaruf Taka DhorenaGhat Babu Nitai Candra

Edited By

Sunita

Sunita is News Editor at Jagbani.