FacebookTwitterg+Mail

'ਨਾਸਤਿਕ' 'ਚ ਅਮਿਤਾਭ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਨਲਿਨੀ ਦਾ ਨਹੀਂ ਦੇਖਿਆ ਹੋਵੇਗਾ ਅਜਿਹਾ ਯਾਦਗਾਰ ਫੋਟੋਸ਼ੂਟ

    1/10
19 February, 2017 03:32:29 PM
ਮੁੰਬਈ— ਬੀਤੇ ਜਮਾਨੇ ਦੀ ਅਦਾਕਾਰ ਨਲਿਨੀ ਜਯਵੰਤ ਦੀ ਗਿਣਤੀ ਉਨ੍ਹਾਂ ਅਦਾਕਾਰਾ 'ਤ ਕੀਤੀ ਜਾਂਦੀ ਹੈ, ਜੋ ਆਪਣੇ ਅਦਾਕਾਰੀ ਨਾਲ ਬੋਲਡ ਫੋਟੋਸ਼ੂਟ ਕਰਵਾਉਣ ਲਈ ਮਸ਼ਹੂਰ ਰਹੀ। ਅੱਜ ਨਾਲਿਨੀ ਦੀ 91ਵੀਂ ਜਯੰਤੀ ਹੈ। 18 ਫਰਵਰੀ, 1926 ਨੂੰ ਜਨਮੀ ਨੂੰ ਨਾਲਿਨੀ ਦਾ ਦਿਹਾਂਤ 22 ਦਸੰਬਰ, 2010 'ਚ ਹੋਇਆ ਸੀ। ਉਨ੍ਹਾਂ ਨੇ ਕਿਹਾ 1941 'ਚ ਮਹਿਬੂਬ ਖ਼ਾਨ ਦੀ ਫਿਲਮ 'ਬਹਿਨ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਾਲ 1965 'ਚ ਆਈ ਫਿਲਮ 'ਬੰਬੇ ਰੇਸ ਕੋਰਸ' ਉਨ੍ਹਾਂ ਦੀ ਆਖਿਰੀ ਫਿਲਮ ਸੀ। 18 ਸਾਲ ਬਾਅਦ ਉਹ ਦੁਬਾਰਾ ਫਿਲਮ 'ਨਾਸਤਿਕ' ਨਾਲ ਸਿਲਵਰ ਸਕ੍ਰੀਨ 'ਚ ਨਜ਼ਰ ਆਈ। ਇਸ ਫਿਲਮ 'ਚ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਫਿਲਮ 'ਚ ਐਕਟਿੰਗ ਨਹੀਂ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਨਾਲਿਨੀ ਨੇ 'ਲਾਈਫ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ। ਅੱਗੇ ਦੇਖੋ ਉਨ੍ਹਾਂ ਦੀਆਂ ਕੁਝ ਯਾਦਗਾਰ ਤਸਵੀਰਾਂ

Tags: nalini jaywantphotoshootlifeMehboob Khanਨਲਿਨੀ ਜਯਵੰਤਫੋਟੋਸ਼ੂਟਲਾਈਫ