FacebookTwitterg+Mail

ਜਦੋਂ ਸ਼ਰੇਆਮ ਨਿਰਦੇਸ਼ਕ ਤੋਂ ਕਿੱਸ ਮੰਗ ਬੈਠੀ ਸੀ ਇਹ ਅਦਾਕਾਰਾ, ਹੁਣ ਆ ਰਹੀਆਂ ਨੇ ਵਿਆਹ ਦੀਆਂ ਖ਼ਬਰਾਂ

namitha
18 October, 2017 12:35:12 PM

ਮੁੰਬਈ(ਬਿਊਰੋ)— ਸਾਊਥ ਦੀ ਸੁਪਰਸਟਾਰ ਰਹੀ ਨਮਿਤਾ ਤੇ ਸੀਨੀਅਰ ਐਕਟਰ ਸ਼ਰਤ ਬਾਬੂ ਦੇ ਵਿਆਹ ਦੀਆਂ ਖਬਰਾਂ ਅੱਜਕਲ ਸਾਊਥ ਫਿਲਮ ਇੰਡਸਟਰੀ 'ਚ ਸੁਰਖੀਆਂ 'ਚ ਬਣੀਆਂ ਹਨ। ਹਾਲਾਂਕਿ ਜਦੋਂ ਇਕ ਲੀਡਿੰਗ ਤੇਲੁਗੂ ਮੀਡੀਆ ਪੋਰਟਲ ਨੇ ਸ਼ਰਤ ਬਾਬੂ ਨਾਲ ਇਸ ਬਾਰੇ 'ਚ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਅਫਵਾਹ ਹੈ। ਉਂਝ ਸ਼ਰਤ ਬਾਬੂ ਨਾਲ ਨਮਿਤਾ ਦਾ ਵਿਆਹ ਦੀਆਂ ਖਬਰਾਂ ਭਾਵੇਂ ਹੀ ਅਫਵਾਹ ਹੋਣ ਪਰ ਨਮਿਤਾ ਇਕ ਵਾਰ ਸ਼ਰੇਆਮ ਨਿਰਦੇਸ਼ਕ ਨੂੰ ਕਿੱਸ ਦੀ ਡਿਮਾਂਡ ਕਰ ਬੈਠੀ ਸੀ। 

Punjabi Bollywood Tadka

ਜਾਣਕਾਰੀ ਮੁਤਾਬਕ ਨਮਿਤਾ ਕਈ ਵਾਰ ਆਪਣੇ ਬੋਲਡ ਕਿਰਦਾਰਾਂ ਨਾਲ ਲੋਕਾਂ ਦੀ ਚਹੇਤੀ ਬਣ ਜਾਂਦੀ ਹੈ ਤਾਂ ਕਈ ਵਾਰ ਉਹ ਕੁਝ ਅਜਿਹਾ ਕਹਿ ਜਾਂਦੀ ਹੈ, ਜਿਸ ਨਾਲ ਆਲੇ-ਦੁਆਲੇ ਮੌਜੂਦ ਲੋਕ ਵੀ ਹੈਰਾਨ ਹੋ ਜਾਂਦੇ ਹਨ। 2013 'ਚ ਅਜਿਹੀ ਹੀ ਘਟਨਾ ਉਸ ਸਮੇਂ ਸਾਹਮਣੇ ਆਈ ਸੀ, ਜਦੋਂ ਨਮਿਤਾ ਨੇ ਸ਼ਰੇਆਮ ਫਿਲਮ ਨਿਰਦੇਸ਼ਕ ਨੂੰ ਕਿੱਸ ਦੀ ਡਿਮਾਂਡ ਕਰ ਦਿੱਤੀ ਸੀ।

Punjabi Bollywood Tadka

ਅਸਲ 'ਚ ਸ਼ਾਰਟ ਫਿਲਮ 'ਹਾਏ ਪੂਜਾ, ਆਈ ਐੱਮ ਕ੍ਰਿਸ਼ਣਨ' ਫਿਲਮ ਦੇ ਆਡਿਓ ਰਿਲੀਜ਼ ਦੌਰਾਨ ਨਿਰਦੇਸ਼ਕ ਕ੍ਰਿਸ਼ਣਕਾਂਤ ਨੇ ਆਪਣੇ ਮਾਤਾ-ਪਿਤਾ ਨੂੰ ਸਟੇਜ 'ਤੇ ਸੱਦਿਆ ਅਤੇ ਉਨ੍ਹਾਂ ਨੇ ਕਿੱਸ ਕੀਤਾ।ਇਸ 'ਚ ਨਮਿਤਾ ਨੇ ਕਿਹਾ ਕਿ ਉਨ੍ਹਾਂ ਦੀ ਵੀ ਇੱਛਾ ਹੈ ਕਿ ਉਹ ਕ੍ਰਿਸ਼ਣਕਾਂਤ ਨੂੰ ਇਸੇ ਤਰ੍ਹਾਂ ਪਿਆਰ ਨਾਲ ਕਿੱਸ ਕਰੇ।

Punjabi Bollywood Tadka

ਇਸ 'ਤੇ ਕ੍ਰਿਸ਼ਣਕਾਂਤ ਨੇ ਹੱਸਦੇ ਹੋਏ ਕਿਹਾ ਸੀ ਕਿ ਮੇਰੇ ਲਈ ਇਸ ਤੋਂ ਬਿਹਤਰ ਆਫਰ ਨਹੀਂ ਹੋ ਸਕਦਾ। ਜੇਕਰ ਕਿਸੇ ਨੂੰ ਮੇਰੇ ਤੋਂ ਈਰਖਾ ਹੋ ਰਹੀ ਹੈ ਤਾਂ ਇਸ ਲਈ ਮੈਂ ਬਿਲਕੁੱਲ ਵੀ ਜ਼ਿੰਮੇਦਾਰ ਨਹੀਂ ਹਾਂ। 

Punjabi Bollywood Tadka

ਜ਼ਿਕਰਯੋਗ ਹੈ ਸਾਊਥ ਦੀਆਂ ਹੌਟ ਅਭਿਨੇਤਰੀਆਂ 'ਚ ਸ਼ਾਮਲ ਨਮਿਤਾ ਨੇ ਪਿਤਾ ਦੀ ਉਮਰ ਦੇ ਹੀਰੋ ਸਤਿਯਰਾਜ (62) ਨਾਲ 'ਇੰਗਲਿਸ਼ਕਰਨ' 'ਚ ਇੰਨੇ ਹੌਟ ਸੀਨ ਦਿੱਤੇ ਕਿ ਇਹ ਫਿਲਮ ਲੰਬੇ ਸਮੇਂ ਤੱਕ ਸੁਰਖੀਆਂ 'ਚ ਰਹੀ।

Punjabi Bollywood Tadka

ਦੱਸਣਯੋਗ ਹੈ ਕਿ ਸਤਿਯਰਾਜ ਤਮਿਲ ਫਿਲਮਾਂ ਦੇ ਮਸ਼ਹੂਰ ਐਕਟਰ ਹਨ ਤੇ 'ਬਾਹੂਬਲੀ' 'ਚ 'ਕਟੱਪਾ' ਦਾ ਰੋਲ ਪਲੇਅ ਕਰ ਚੁੱਕੇ ਹਨ।


Tags: NamithaSarath Babu KissTollywood celebrityਨਮਿਤਾ ਸ਼ਰਤ ਬਾਬੂ