FacebookTwitterg+Mail

ਨਾਨਾ ਪਾਟੇਕਰ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ, ਤਸਵੀਰਾਂ ਆਈਆਂ ਸਾਹਮਣੇ

nana patekar visit golden temple
15 January, 2018 11:03:11 AM

ਅੰਮ੍ਰਿਤਸਰ(ਬਿਊਰੋ)— ਮਕਰ ਸੰਕ੍ਰਾਂਤੀ 'ਤੇ ਬੀਤੇ ਦਿਨ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਉੱਥੇ ਉਨ੍ਹਾਂ ਨੂੰ ਦੇਖਣ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਇੱਕਠੀ ਹੋ ਗਈ।

Punjabi Bollywood Tadka

ਨਾਨਾ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਬੇਤਾਬ ਨਜ਼ਰ ਆ ਰਹੇ ਸਨ ਦਿਖੇ। ਨਾਨਾ ਨੇ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਤੇ ਹੱਥ ਹਿਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ।

Punjabi Bollywood Tadka

ਇਸ ਮੌਕੇ ਨਾਨਾ ਪਾਟੇਕਰ ਨੇ ਕਿਹਾ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਤਮੰਨਾ ਸੀ ਕਿ ਉਹ ਇਸ ਪਵਿੱਤਰ ਇਤਿਹਾਸਕ ਸਥਾਨ ਦੇ ਦਰਸ਼ਨ ਕਰੇ।

Punjabi Bollywood Tadka

ਅੱਜ ਉਨ੍ਹਾਂ ਦੀ ਇਹ ਮੁਰਾਦ ਪੂਰੀ ਹੋਈ ਹੈ। ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਸ਼ਾਂਤੀ ਮਿਲੀ।ੀਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਨੇ ਨਾਨਾ ਪਾਟੇਕਰ ਨੂੰ ਸਨਮਾਨਿਤ ਕੀਤਾ।

Punjabi Bollywood Tadka


Tags: Amritsar Nana PatekarVisitGolden Temple ਮਕਰ ਸੰਕ੍ਰਾਂਤੀਨਾਨਾ ਪਾਟੇਕਰ

Edited By

Chanda Verma

Chanda Verma is News Editor at Jagbani.