FacebookTwitterg+Mail

ਨਰਗਿਸ ਨੇ ਇਕ ਵਾਰ ਫਿਰ ਬੋਲਡਨੈੱਸ ਦੇ ਤੋੜੇ ਰਿਕਾਰਡ, ਦੇਖੋ ਤਸਵੀਰਾਂ

    1/9
07 January, 2017 03:50:59 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਨਰਗਿਸ ਫਾਖਰੀ ਇਕ ਵਾਰ ਮੁੜ ਸੁਰਖੀਆਂ ਬਟੌਰਦੀ ਨਜ਼ਰ ਆ ਰਹੀ ਹੈ। ਨਰਗਿਸ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਚਰਚਾ 'ਚ ਬਣੀ ਰਹਿੰਦੀ ਹੈ। ਉਸ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਰੌਕਸਟਾਰ' ਫਿਲਮ ਨਾਲ ਕੀਤੀ ਸੀ। ਨਰਗਿਸ ਕਈ ਹੌਟ ਅਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਉਹ ਹਮੇਸ਼ਾ ਇੰਸਟਾਗ੍ਰਾਮ 'ਤੇ ਸਰਗਰਮ ਰਹਿੰਦੀ ਹੈ ਅਤੇ ਆਪਣੀ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਨਰਗਿਸ ਆਪਣੀ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਇਸ ਵਾਰ ਉਸ ਦੀਆਂ ਕਝ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Tags: ਨਰਗਿਸ ਫਾਖਰੀਬੋਲਡਨੈੱਸਇੰਸਟਾਗ੍ਰਾਮNargis Fakhriboladanais Instagram