FacebookTwitterg+Mail

IN PICS: ਬਿਗ ਬੌਸ ਦੀ Ex-contestant ਨਤਾਸ਼ਾ ਨੇ ਬਿਕਨੀ 'ਚ ਵ੍ਹਰਾਇਆ ਕਹਿਰ

    1/7
26 July, 2016 04:40:23 PM
ਮੁੰਬਈ- ਬਿਗ ਬੌਸ ਦੀ ਉਮੀਦਵਾਰ ਰਹਿ ਚੁੱਕੀ ਮਾਡਲ ਨਤਾਸ਼ਾ ਸਤਾਨਕੋਵਿਕ ਇਨ੍ਹੀਂ ਦਿਨੀਂ ਗ੍ਰੀਸ 'ਚ ਹੈ। ਆਪਣੇ ਇਸ ਦੌਰ ਦੇ ਦੌਰਾਨ ਨਤਾਸ਼ਾ ਨੇ ਬਿਕਨੀ ਦੀਆਂ ਹੌਟ ਤਸਵੀਰਾਂ ਨੂੰ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਨਤਾਸ਼ਾ ਦੀ ਇਸ ਫੋਟੋਜ਼ ਨੇ ਸੋਸ਼ਲ ਸਾਈਟ 'ਤੇ ਖਲਬਲੀ ਮਚਾ ਦਿੱਤੀ ਹੈ। ਚਰਚਾ 'ਚ ਆਉਣ ਦਾ ਅਸਲੀ ਕਾਰਨ ਉਸ ਦੀ ਬਹੁਤ ਹੀ ਬੋਲਡ ਅਤੇ ਹੌਟ ਤਸਵੀਰ ਹੈ। ਦੱਸਿਆ ਜਾਂਦਾ ਹੈ ਕਿ ਨਤਾਸ਼ਾ ਦਾ ਬਿਕਨੀ ਬੋਲਡ ਅਵਤਾਰ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹਨ।

ਤੁਹਾਨੂੰ ਦੱਸ ਦਈਏ ਕਿ ਨਤਾਸ਼ਾ ਫਿਲਹਾਲ ਗ੍ਰੀਸ 'ਚ ਇਕ ਫੈਮਿਲੀ ਵੈਡਿੰਗ ਲਈ ਗਈ ਹੈ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਨਤਾਸ਼ਾ ਬੀਚ 'ਤੇ ਕੁਝ ਸਮਾਂ ਬਿਤਾ ਰਹੀ ਹੈ।

ਖ਼ਬਰਾਂ ਅਨੁਸਾਰ ਨਤਾਸ਼ਾ 'ਡੀਜੇ ਵਾਲੇ ਬਾਬੂ ਮੇਰਾ ਗਾਣਾ ਬਜਾ ਦੇ' ਗੀਤ ਨਾਲ ਮਸ਼ਹੂਰ ਹੋਈ ਸੀ।

Tags: ਨਤਾਸ਼ਾ ਸਤਾਨਕੋਵਿਕ ਗ੍ਰੀਸnatasa stankovic greece bikiniਬਿਕਨੀ

About The Author

Anuradha Sharma

Anuradha Sharma is News Editor at Jagbani.