FacebookTwitterg+Mail

ਹਾਲੀਵੁੱਡ ਅਦਾਕਾਰਾ ਦਾ ਸੈਕਸ ਸੰਬੰਧੀ ਹੈਰਾਨੀਜਨਕ ਖੁਲਾਸਾ, ਸੁਣ ਤੁਹਾਡੀ ਵੀ ਕੰਬ ਉੱਠੇਗੀ ਰੂਹ

natasha blasick
16 June, 2017 05:17:57 PM

ਮੁੰਬਈ— ਆਪਣੀਆਂ ਫਿਲਮਾਂ 'ਚ ਅਦਾਕਾਰਾ ਨੂੰ ਭੂਤਾਂ ਨਾਲ ਇੰਟੀਮੇਟ ਸੀਨ ਕਰਦੇ ਦੇਖਿਆ ਹੋਵੇਗਾ ਜਾਂ ਸੁਣਿਆ ਹੋਵੇਗਾ ਪਰ ਜੇਕਰ ਕੋਈ ਕਹੇ ਕਿ ਉਸ ਨੇ ਸੱਚ 'ਚ ਭੂਤਾਂ ਨਾਲ ਸੈਕਸ ਕੀਤਾ ਹੈ ਤਾਂ ਕੀ ਤੁਸੀਂ ਯਕੀਨ ਕਰੋਗੇ? ਅਸਲ 'ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਇਕ ਅਦਾਕਾਰਾ ਨੇ ਟੀ ਵੀ ਚੈਨਲ ਨੂੰ ਇੰਟਰਵਿਊ ਦੇਣ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

Punjabi Bollywood Tadka

ਇਸ ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਅਸਲ ਜ਼ਿੰਦਗੀ 'ਚ ਭੂਤਾਂ ਨਾਲ ਸੈਕਸ ਕੀਤਾ ਹੈ। ਉਹ ਵੀ ਇਕ ਨਹੀਂ 2-2 ਵਾਰ। ਇਸ ਅਦਾਕਾਰਾ ਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਅਜਿਹਾ ਕਰਨ 'ਚ ਕਾਫੀ ਮਜ਼ਾ ਵੀ ਆਇਆ। ਉੱਥੇ ਇਹ ਗੱਲ ਸੁਣ ਕੇ ਹਰ ਕੋਈ ਸਦਮੇ 'ਚ ਹੈ ਕਿ ਅਜਿਹਾ ਵੀ ਹੋ ਸਕਦਾ ਹੈ।

Punjabi Bollywood Tadka

ਅਸੀਂ ਗੱਲ ਕਰ ਰਹੇ ਹਾਂ ਯੂਕ੍ਰੇਨ ਬੈਸਟ ਅਦਾਕਾਰਾ ਨਤਾਸ਼ਾ ਬਲੈਸਿਕ ਦੀ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਬੋਲ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਹ ਗੱਲ ਕਿੰਨੀ ਸੱਚ ਹੈ ਇਹ ਤਾਂ ਨਤਾਸ਼ਾ ਹੀ ਜਾਣੇ। ਜ਼ਿਕਰਯੋਗ ਹੈ ਕਿ ਅਸਲ 'ਚ ਇਸ ਨੂੰ ਇਕ ਮਨੋਵਿਗਿਆਣਕ ਬੀਮਾਰੀ ਵੀ ਦੱਸੀ ਜਾ ਸਕਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Natasha BlasickRevealedIntimateGhostਇੰਟੀਮੇਟ ਸੀਨਨਤਾਸ਼ਾ ਬਲੈਸਿਕ