FacebookTwitterg+Mail

Pics : ਬਾਲੀਵੁੱਡ ਅਦਾਕਾਰਾ ਨੇ ਇੰਸਟਾ 'ਤੇ ਹੌਟ ਤਸਵੀਰਾਂ ਸ਼ੇਅਰ ਕਰ ਮਚਾਈ ਸਨਸਨੀ

nathalia kaur
22 July, 2017 01:03:38 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਨਥਾਲੀਆ ਕੌਰ ਆਪਣੀ ਹੌਟਨੈੱਸ ਅਦਾਵਾਂ ਨਾਲ ਜਾਣੀ ਜਾਂਦੀ ਹੈ। ਹਾਲ ਹੀ 'ਚ ਨਥਾਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨਵਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਅਜਿਹਾ ਅੰਦਾਜ਼ ਨਥਾਲੀਆ ਦਾ ਤੁਸੀਂ ਪਹਿਲਾ ਨਹੀਂ ਦੇਖਿਆ ਹੋਵੇਗਾ। ਇਨ੍ਹਾਂ ਤਸਵੀਰਾਂ 'ਚ ਨਥਾਲੀਆ ਨੇ ਹੌਟ ਬਿਕਨੀ ਪਾਈ ਹੋਈ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਨਥਾਲੀਆ ਕੌਰ ਦੇ ਇੰਸਟਾਗ੍ਰਾਮ 'ਤੇ ਜੇਕਰ ਝਾਤੀ ਮਾਰੀਏ ਤਾਂ ਉਸ ਦਾ ਇੰਸਟਾਗ੍ਰਾਮ ਅਕਾਊਂਟ ਹੌਟ ਤੇ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।

Punjabi Bollywood Tadka

ਇਸ ਤੋਂ ਪਹਿਲਾ ਵੀ ਉਹ ਹੌਟ ਤਸਵੀਰਾਂ ਨਾਲ ਕਾਫੀ ਸੁਰਖੀਆਂ ਬਟੌਰ ਚੁੱਕੀ ਹੈ।


Tags: Bollywood CelebrityNathalia KaurRocky HandsomeInstagramਜਾਨ ਅਬਰਾਹਿਮਨਥਾਲੀਆ ਕੌਰ ਇੰਸਟਾਗ੍ਰਾਮਰਾਕੀ ਹੈਂਡਸਮ