FacebookTwitterg+Mail

ਕਲਰਫੁੱਲ ਬਿਕਨੀ 'ਚ ਅਦਾਕਾਰਾ ਨੇ ਕਾਤਿਲ ਅਦਾਵਾਂ ਨਾਲ ਦਿੱਤੇ ਪੋਜ਼, ਕਰਵਾਇਆ ਫੋਟੋਸ਼ੂਟ

nathalia kaur colourful bikini pictures
08 March, 2018 12:14:54 PM

ਲਾਂਸ ਏਂਜਲਸ(ਬਿਊਰੋ)— ਬਾਲੀਵੁੱਡ ਐਕਟਰ ਜਾਨ ਅਬਰਾਹਿਮ ਦੀ ਫਿਲਮ 'ਰਾਕੀ ਹੈਂਡਸਮ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਨਥਾਲੀਆ ਕੌਰ ਇਸ ਵਾਰ ਫਿਰ ਆਪਣੀਆਂ ਬਲੋਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka

ਬੋਲਡ ਤਸਵੀਰਾਂ ਕਾਰਨ ਨਥਾਲੀਆ ਕੌਰ ਇੰਸਟਾਗ੍ਰਾਮ ਦੀ ਨਵੀਂ ਬੋਲਡ ਕਵੀਨ ਬਣ ਗਈ ਹੈ।
Punjabi Bollywood Tadka

ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਉਸ ਦੀ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਬੋਲਡ ਤਸਵੀਰਾਂ ਦੱਸ ਰਹੀਆਂ ਹਨ।
Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਤੇ ਗਲੈਮਰ ਲੱਗ ਰਹੀ ਹੈ।
Punjabi Bollywood Tadka

ਬ੍ਰਾਜੀਲ 'ਚ ਜੰਮੀ ਨਥਾਲੀਆ ਸਿਰਫ 27 ਸਾਲ ਦੀ ਹੈ। ਨਥਾਲੀਆ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਨਥਾਲੀਆ ਨੇ 14 ਸਾਲ ਦੀ ਉਮਰ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।
Punjabi Bollywood Tadka

ਸਾਲ 2012 'ਚ ਨਥਾਲੀਆ ਭਾਰਤ 'ਚ ਉਸ ਸਮੇਂ ਸੁਰਖੀਆਂ 'ਚ ਆਈ ਜਦੋਂ ਉਸ ਨੇ ਕਿੰਗਫਿਸ਼ਰ ਕੈਲੰਡਰ ਮਾਡਲ ਹੰਟ 'ਚ ਹਿੱਸਾ ਲਿਆ।
Punjabi Bollywood Tadka

ਇਸ ਤੋਂ ਬਾਅਦ ਨਥਾਲੀਆ ਕਿੰਗਫਿਸ਼ਰ ਸਵੀਮਸੂਟ ਕੈਲੰਡਰ 'ਚ ਵੀ ਨਜ਼ਰ ਆਈ ਸੀ।
Punjabi Bollywood Tadka

ਬਾਲੀਵੁੱਡ 'ਚ ਉਸ ਨੇ ਰਾਮ ਗੋਪਾਲ ਵਰਮਾ ਦੀ ਫਿਲਮ 'ਡਿਪਾਰਟਮੈਂਟ' ਨਾਲ ਕੀਤੀ ਸੀ। ਇਸ ਫਿਲਮ 'ਚ ਉਸ ਨੇ ਆਈਟਮ ਨੰਬਰ ਕੀਤਾ ਸੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Nathalia KaurinstagramBold PicturesColourful BikiniBrazilian ModelRocky HandsomeDepartment

Edited By

Sunita

Sunita is News Editor at Jagbani.