FacebookTwitterg+Mail

ਸ਼ੈਰੀ ਭਾਜੀ ਰੁੱਝੇ ਰਹਿਣ ਕਾਮੇਡੀ ਸ਼ੋਅ 'ਚ, ਕੰਮ ਸੰਭਾਲੇਗੀ ਪਤਨੀ

navjot singh sidhu
20 March, 2017 12:28:54 PM
ਮੁੰਬਈ— ਕਾਂਗਰਸ ਸਰਕਾਰ 'ਚ ਨਵੇਂ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਉਰਫ ਸ਼ੈਰੀ ਭਾਜੀ ਮੰਤਰੀ ਬਣਨ ਦੇ ਬਾਵਜੂਦ ਵੀ ਕਾਮੇਡੀਅਨ ਕਪਿਲ ਸ਼ਰਮਾ ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹੱਸਦੇ ਰਹਿਣਗੇ। ਜਦੋਂਕਿ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਕੋਲ ਕਾਫੀ ਕੰਮ ਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਕਹਿਣਾ ਹੈ ਕਿ, ਮੈਂ ਇਸ ਸ਼ੋਅ ਲਈ ਸਮਾਂ ਕੱਢ ਲਾਵਾਂਗਾ ਪਰ ਸਰਕਾਰੀ ਵਿਭਾਗ 'ਚ ਕੰਮ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਰਾਜਨੀਤਿਕ ਗਲਿਆਰਾਂ 'ਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਤਾਂ ਆਪਣੇ ਕਾਮੇਡੀ ਸ਼ੋਅ ਦੀ ਸ਼ੂਟਿੰਗ ਲਈ ਮੁੰਬਈ ਆਉਣ ਜਾਣ 'ਚ ਹੀ ਰੁੱਝਾ ਰਹੇਗਾ। ਜਦੋਂਕਿ ਉਨ੍ਹਾਂ ਦੇ ਵਿਭਾਗ ਦਾ ਕੰਮ ਉਨ੍ਹਾਂ ਦਾ ਪਤਨੀ ਨਵਜੋਤ ਕੌਰ ਸਿੱਧੂ ਹੀ ਸੰਭਾਲੇਗੀ, ਕਿਉਂਕਿ ਸ਼ੂਟਿੰਗ ਨਾਲ ਪੰਜ਼ਾਬ 'ਚ ਇੰਨੇ ਵੱਡੇ ਵਿਭਾਗ ਦਾ ਕੰਮ ਵੀ ਦੇਖਣਾ ਸਿੱਧੂ ਲਈ ਕਾਫੀ ਮੁਸ਼ਿਕਲ ਹੋ ਜਾਵੇਗਾ।

Tags: Navjot Singh SidhuThe Kapil Sharma ShowNavjot Kaur Sidhuਨਵਜੋਤ ਸਿੰਘ ਸਿੱਧੂ ਦਿ ਕਪਿਲ ਸ਼ਰਮਾ ਸ਼ੋਅ