FacebookTwitterg+Mail

ਸਲਮਾਨ-ਕੈਟ ਦੇ ਗਾਣਿਆਂ ਤੋਂ ਹੋਈ ਮਸ਼ਹੂਰ ਗਾਇਕਾ ਦਾ ਹੋਇਆ ਵਿਆਹ!

    1/7
01 November, 2016 05:49:36 PM
ਮੁੰਬਈ—ਬਾਲੀਵੁੱਡ ਗਾਇਕਾ ਨੇਹਾ ਭਸੀਨ ਨੇ ਵਿਆਹ ਕਰ ਲਿਆ ਹੈ। 23 ਅਕਤੂਬਰ ਨੂੰ ਉਸ ਦੇ ਲੰਬੇ ਸਮੇਂ ਆਪਣੇ ਪ੍ਰੇਮੀ ਅਤੇ ਮਿਊਜ਼ਿਕ ਕੰਪੋਜ਼ਰ ਸਮੂਦੀਨ ਨਾਲ ਲੰਬੇ ਰਿਸ਼ਤੇ ਤੋਂ ਬਾਅਦ ਵਿਆਹ ਕਰ ਲਿਆ ਹੈ। ਇਟਲੀ ਦੇ ਤਸਕੈਰੀ ਸ਼ਹਿਰ 'ਚ ਆਯੋਜਿਤ ਉਹ ਵਹਾਈਟ ਵੇਡਿੰਗ ਡਰੈੱਸ 'ਚ ਨਜ਼ਰ ਆਈ ਅਤੇ ਦੋਵਾਂ ਨੇ ਖਾਸ ਮੌਕੇ 'ਤੇ ਖਾਸ ਦੋਸਤਾਂ ਅਤੇ ਰਿਸ਼ਤੇਦਾਰਾਂ ਸ਼ਾਮਲ ਹੋਏ।
ਦੱਸਣਾ ਚਾਹੁੰਦੇ ਹਾਂ ਕਿ ਵੇਡਿੰਗ ਦੀ ਜਾਣਕਾਰੀ ਦਿੰਦੇ ਹੋਏ ਨੇਹਾ ਨੇ ਟਵੀਟ ਕੀਤਾ, ''Dear Nbees i am so thrilled to tell you i married my best friend and the love of my life 23rd oct in tuscanny।''
ਦੱਸਣਾ ਚਾਹੁੰਦੇ ਹਾਂ ਕਿ ਉਸ ਨੇ ਕਾਫੀ ਹਿੱਟ ਫਿਲਮਾਂ 'ਚ ਗਾਣੇ ਗਾਏ ਹਨ। ਜਿਵੇ ਸੁਲਤਾਨ, ਮੇਰੇ ਬਰਦਰ ਕੀ ਦੁਲਹਨ ਕੁਝ ਖਾਸ ਗਾਣੇ ਧੁੜਕੀ, ਦਿਲ ਕੀ ਹੈ ਤਮੰਨਾ, ਜਗ ਘੁੰਮਿਆ ਵਰਗੇ ਕਈ ਗਾਣੇ।

Tags: ਨੇਹਾ ਭਸੀਨ ਗਾਇਕਾਬਾਲੀਵੁੱਡ Neha Bhasin singer Bollywood