FacebookTwitterg+Mail

Pics : ਨੇਹਾ ਭਸੀਨ ਦਾ ਇੰਸਟਾਗ੍ਰਾਮ ਦਾ ਦਿਖਿਆ ਬੋਲਡ ਅੰਦਾਜ਼

neha bhasin
19 August, 2017 06:10:20 PM

ਮੁੰਬਈ— ਸਾਲ 2017 'ਚ ਫਿਲਮਫੇਅਰ ਐਵਾਰਡਸ 'ਚ ਫੀਮੇਲ ਪਲੇਅ ਬੈਕ ਸਿੰਗਰ ਦਾ ਐਵਾਰਡ ਜਿੱਤਣ ਵਾਲੀ ਨੇਹਾ ਭਸੀਨ ਅਕਸਰ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਨੇਹਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka
ਬੀਤੇ ਦਿਨੀਂ ਨਿਊਯਾਰਕ 'ਚ ਹੋਏ ਆਈਫਾ ਐਵਾਰਡਸ 2017 'ਚ ਨੇਹਾ ਡਰੈੱਸ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ 2017 'ਚ ਬੈਸਟ ਫੀਮੇਲ ਪਲੇਅ ਬੈਕ ਸਿੰਗਰ ਦਾ ਐਵਾਰਲ ਨੇਹਾ ਭਸੀਨ ਨੂੰ ਮਿਲਿਆ ਸੀ।

Punjabi Bollywood Tadka

ਇਹ ਐਵਾਰਡ ਉਨ੍ਹਾਂ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਦੇ ਮਸ਼ਹੂਰ ਗੀਤ 'ਜੱਗ ਘੁਮਿਆ ਤੇਰੇ ਜੈਸਾ ਨਾ ਕੋਈ' ਗੀਤ ਲਈ ਮਿਲਿਆ ਸੀ।

Punjabi Bollywood TadkaPunjabi Bollywood Tadka


Tags: Bollywood singer Neha Bhasin Hot pics Best female playback singer instagram ਨੇਹਾ ਭਸੀਨ ਆਈਫਾ ਐਵਾਰਡਸ