FacebookTwitterg+Mail

ਸਟੇਜ਼ ਸ਼ੋਅ ਦੌਰਾਨ ਟ੍ਰਾਂਸਪੇਰੇਂਟ ਡਰੈੱਸ 'ਚ ਨਜ਼ਰ ਆਈ ਮਸ਼ਹੂਰ ਬਾਲੀਵੁੱਡ ਸਿੰਗਰ

neha bhasin
14 February, 2018 03:25:46 PM

ਮੁੰਬਈ(ਬਿਊਰੋ)— ਸਾਲ 2017 'ਚ ਫਿਲਮਫੇਅਰ ਐਵਾਰਡਜ਼ 'ਚ ਫੀਮੇਲ ਬੈਕ ਸਿੰਗਰ ਦਾ ਐਵਾਰਡ ਜਿੱਤਣ ਵਾਲੀ ਨੇਹਾ ਭਸੀਨ ਅਕਸਰ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਇਕ ਵਾਰ ਫਿਰ ਇਹ ਸਿੰਗਰ ਖਬਰਾਂ 'ਚ ਹੈ। ਨੇਹਾ ਹਾਲ ਹੀ 'ਚ ਇਕ ਸਟੇਜ਼ ਸ਼ੋਅ ਦੌਰਾਨ ਬਹੁਤ ਬੋਲਡ ਅੰਦਾਜ਼ 'ਚ ਪਰਫਾਰਮੇਸ ਕਰਦੀ ਨਜ਼ਰ ਆਈ। ਨੇਹਾ ਦੇ ਇਸ ਬੋਲਡ ਅੰਦਾਜ਼ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਸਟੇਜ਼ ਸ਼ੋਅ ਦੌਰਾਨ ਨੇਹਾ ਬਲੈਕ ਟ੍ਰਾਂਸਪੇਰੇਂਟ ਡਰੈੱਸ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਨੇਹਾ ਨੇ ਇੰਸਟਾਗ੍ਰਾਮ 'ਤੇ ਇਹ ਵੀਡੀਓ ਵੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਨੇਹਾ ਨੂੰ ਘੁੰਮਣ-ਫਿਰਨ ਦਾ ਬਹੁਤ ਸ਼ੌਕ ਹੈ। ਉਹ ਹਰ ਤਸਵੀਰ ਦੇ ਕੈਪਸ਼ਨ 'ਚ ਇਹ ਗੱਲ ਨੂੰ ਦੱਸਦੀ ਹੈ ਕਿ ਉਸ ਨੂੰ ਬੀਚ ਨਾਲ ਕਾਫੀ ਪਿਆਰ ਹੈ। ਇਸ ਦੇ ਨਾਲ ਹੀ ਨੇਹਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਬੋਡਲ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

 

A post shared by Neha Bhasin (@nehabhasin4u) on

 


Tags: Neha BhasinInstagram Hotness SultanSinger

Edited By

Manju

Manju is News Editor at Jagbani.