FacebookTwitterg+Mail

ਇਸ ਅਦਾਕਾਰਾ ਦਾ ਪੋਲ ਡਾਂਸ ਵੀਡੀਓ ਹੋ ਰਿਹੈ ਵਾਇਰਲ

neha pendse
05 October, 2017 05:07:48 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਮੇਂ ਆਈ ਕਮ ਇੰਨ ਮੈਡਮ' ਦੀ ਅਦਾਕਾਰਾ ਨੇਹਾ ਪੇਂਡਸੇ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਹਾਲ ਹੀ 'ਚ ਨੇਹਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤੇ ਹਨ। ਜਿਸਨੂੰ ਦੇਖਣ ਤੋਂ ਬਾਅਦ ਤੁਸੀਂ ਉਨ੍ਹਾਂ ਦੇ ਦੀਵਾਨੇ ਹੋ ਜਾਓਗੇ। ਨੇਹਾ ਇਨ੍ਹਾਂ ਵੀਡੀਓਜ਼ 'ਚ ਬੇਹੱਦ ਬੋਲਡ ਅੰਦਾਜ਼ 'ਚ ਪੋਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਪੋਲ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

A post shared by Nehha Pendse (@nehhapendse) on


ਦੱਸਣਯੋਗ ਹੈ ਕਿ ਨੇਹਾ ਨੇ ਸਾਲ 1990 'ਚ ਟੀ ਵੀ ਸ਼ੋਅ 'ਹਸਰਤੇ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਨੇਹਾ 'ਮੀਠੀ ਮੀਠੀ ਬਾਤੇਂ' 'ਭਾਗਿਆਸ਼ਾਲੀ' ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੀ ਹੈ। ਨੇਹਾ ਮਰਾਠੀ, ਤਾਮਿਲ, ਤੇਲਗੂ, ਮਲਾਯਲਮ ਹਿੰਦੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

 

A post shared by Nehha Pendse (@nehhapendse) on

 


Tags: Neha Pendse Pole dance Viral Instagram May I Come In Madam TV Actress