FacebookTwitterg+Mail

ਅਦਾਕਾਰਾ ਨੇ ਬੈੱਡ 'ਤੇ ਲੇਟ ਕੇ ਕਰਵਾਇਆ ਫੋਟੋਸ਼ੂਟ, ਹੌਟ ਤਸਵੀਰਾਂ ਨਾਲ ਫੈਨਜ਼ ਨੂੰ ਕੀਤਾ ਮਦਹੋਸ਼

neha pendse bold pictures
02 December, 2017 04:04:20 PM

ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਮੇਂ ਆਈ ਕਮ ਇੰਨ ਮੈਡਮ' ਦੀ ਅਦਾਕਾਰਾ ਨੇਹਾ ਪੇਂਡਸੇ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਨੇਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਹੌਟ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।

Punjabi Bollywood Tadka

ਜਿਸ 'ਚ ਉਸ ਬਿਕਨੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਫੋਟੋਸ਼ੂਟ ਦੀ ਇਕ ਤਸਵੀਰ 'ਚ ਨੇਹਾ ਬਾਥਟੱਬ 'ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਚਿੱਟੇ ਰੰਗ ਦੀ ਡਰੈੱਸ ਪਹਿਨੀ ਹੋਈ ਹੈ।

Punjabi Bollywood Tadka

ਇਸ ਤੋਂ ਇਲਾਵਾ ਇਕ ਹੋਰ ਤਸਵੀਰ 'ਚ ਉਹ ਪੂਲ ਕਿਨਾਰੇ ਪਾਣੀ 'ਚ ਲੇਟੀ ਤੇ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਨੇਹਾ ਨੇ ਸਾਲ 1990 'ਚ ਟੀ ਵੀ ਸ਼ੋਅ 'ਹਸਰਤੇ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਇਸ ਤੋਂ ਇਲਾਵਾ ਨੇਹਾ 'ਮੀਠੀ ਮੀਠੀ ਬਾਤੇਂ' 'ਭਾਗਿਆਸ਼ਾਲੀ' ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

ਨੇਹਾ ਮਰਾਠੀ, ਤਾਮਿਲ, ਤੇਲਗੂ, ਮਲਾਯਲਮ ਹਿੰਦੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

Punjabi Bollywood Tadka

 

 

A post shared by NEIIYAA PENDSAY (@nehhapendse) on

 


Tags: Neha PendseInstagramMay I Come In Madam TV ActressBold Pictures