You are here : Home >> Entertainment >>

'New York Fashion Week' 'ਚ ਗਿਗੀ-ਬੇਲਾ ਸਮੇਤ ਇਨ੍ਹਾਂ ਮਾਡਲਸ ਨੇ ਬਿਖੇਰਿਆ ਰੈਂਪ 'ਤੇ ਆਪਣਾ ਜਲਵਾ (ਦੇਖੋ ਤਸਵੀਰ

2017-02-17 PM 05:09:51   

1 of 28 Next
ਨਿਊਯਾਰਕ— ਨਿਊਯਾਰਕ ਸਿਟੀ 'ਚ ਚੱਲ ਰਹੇ ਨਿਊਯਾਰਕ ਫੈਸ਼ਨ ਵੀਕ 'ਚ ਦੁਨੀਆਭਰ ਦੇ ਡਿਜ਼ਾਈਨਰਸ ਦੁਆਰਾ ਡਿਜ਼ਾਈਨ ਕੀਤੇ ਆਊਟਫਿੱਟ ਨੂੰ ਰੈਂਪ 'ਤੇ ਪੇਸ਼ ਕੀਤਾ ਗਿਆ। ਫੈਸ਼ਨ ਵੀਕ ਦੇ ਰੈਂਪ 'ਤੇ ਗਿਗੀ ਹੈਡਿਡ, ਬੇਲਾ ਹੈਦੀਦ, ਕੈਂਡਲ ਜੇਨਰ ਸਮੇਤ ਕਈ ਮਸ਼ਹੂਰ ਮਾਡਲਸ ਨੇ ਵਾਕ ਕੀਤਾ। ਮਾਡਲਸ ਨੇ ਰੰਗਦਾਰ ਅਤੇ ਬਲੈਕ ਐਂਡ ਵਾਈਟ ਆਊਟਫਿੱਟ ਨੂੰ ਪੇਸ਼ ਕੀਤਾ ਹੈ। ਰੈਂਪ 'ਤੇ ਮਾਡਲਸ ਕਦੇ ਸਿੰਗਲ ਅਤੇ ਕਦੇ ਗਰੁੱਪ 'ਚ ਇਕੱਠੀਆਂ ਨਜ਼ਰ ਆਈਆਂ। ਇਸ ਰੈਂਪ ਵਾਕ 'ਚ ਮਾਡਲਸ ਨੇ ਆਪਣੇ-ਆਪਣੇ ਅੰਦਾਜ਼ 'ਚ ਆਪਣੇ ਹੁਸਨ ਦਾ ਜਲਵਾ ਬਿਖੇਰਿਆ। ਇਸ ਫੈਸ਼ਨ ਵੀਕ ਦੌਰਾਨ ਮਾਡਲਸ ਨੇ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਈਨ ਕੀਤੀਆਂ ਡਰੈੱਸਸ ਦੀ ਪੇਸਕਸ਼ ਕੀਤੀ। ਇਸ ਫੈਸ਼ਨ ਵੀਕ 'ਚ ਹਰ ਮਾਡਲਸ ਨੇ ਆਪਣਾ ਜਲਵਾ ਦਿਖਾਇਆ। ਅੱਗੇ ਮਾਡਲਸ ਦੀਆਂ ਕੁਝ ਸਟਾਈਲਿਸ਼ ਤਸਵੀਰਾਂ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.