FacebookTwitterg+Mail

ਇਹ ਟੀ.ਵੀ. ਅਦਾਕਾਰਾਂ ਆਪਣੇ ਗਲੈਮਰਸ ਲੁੱਕ ਨਾਲ ਬਾਲੀਵੁੱਡ ਸੁੰਦਰੀਆਂ ਨੂੰ ਵੀ ਛੱਡਦੀਆਂ ਹਨ ਪਿੱਛੇ (ਤਸਵੀਰਾਂ)

    1/13
17 January, 2017 02:12:22 PM
ਨਵੀਂ ਦਿੱਲੀ—ਜਿਵੇਂ ਕਿ ਹੁਣ ਟੈਲੀਵਿਜ਼ਨ ਦੀ ਦੁਨੀਆ ਵੀ ਕਾਫੀ ਬੋਲਡ ਹੋ ਰਹੀ ਹੈ। ਬੋਲਡ ਹੋਣ ਨਾਲ ਇਹ ਬਾਲੀਵੁੱਡ ਨੂੰ ਟੱਕਰ ਦੇ ਰਹੀ ਹੈ ਅਤੇ ਇਸ ਦੀ ਇਕ ਅਜਿਹੀ ਉਦਾਹਰਨ ਹੈ ਟੀ.ਵੀ. ਸਟਾਰ ਨਿਆ ਸ਼ਰਮਾ। ਜਿਸ ਨੇ ਆਪਣੀ ਖੂਬਸੂਰਤੀ ਨਾਲ ਬਾਲੀਵੁੱਡ ਦੀਆਂ ਕਈ ਸੁੰਦਰੀਆਂ ਨੂੰ ਪਿੱਛੇ ਛੱਡਿਆ ਹੈ। ਉਸ ਨੇ ਸੈਕਸੀ ਔਰਤਾਂ 'ਚ ਆਪਣਾ ਸਿੱਕਾ ਜਮਾਇਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਟੀ.ਵੀ. ਜਗਤ ਦੀਆਂ ਕਈ ਅਜਿਹੀਆ ਸੁੰਦਰੀਆਂ ਹਨ। ਜਿਹੜੀਆਂ ਬਾਲੀਵੁੱਡ ਦੀਆਂ ਗਲੈਮਰਸ ਸੁੰਦਰੀਆਂ ਨੂੰ ਵੀ ਟੱਕਰ ਦੇ ਰਹੀਆਂ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ' ਤੇ ਉਨ੍ਹ੍ਹਾਂ ਦੀ ਪ੍ਰਸਿੱਧੀ ਬਾਰੇ ਕੀ ਕਹਿਣਾ। ਇਨ੍ਹਾਂ ਸੁੰਦਰੀਆਂ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਪ੍ਰਸ਼ੰਸ਼ਕ ਹਮੇਸ਼ਾ ਬੇਕਰਾਰ ਰਹਿੰਦੇ ਹਨ।

Tags: ਨਿਆ ਸ਼ਰਮਾਟੀ ਵੀ ਅਦਾਕਾਰਾਂਗਲੈਮਰਸnia Sharma TV actress glamours