FacebookTwitterg+Mail

'ਜਮਾਈ ਰਾਜਾ' ਫੇਮ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਆਪਣੇ ਬਚਪਨ ਦੀ ਕਿਊਟ ਤਸਵੀਰ

    2/8
14 February, 2017 02:11:06 PM

ਮੁੰਬਈ—ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਹੌਟ ਤਸਵੀਰਾਂ ਪੋਸਟ ਕਰਨ ਵਾਲੀ ਨਿਆ ਸ਼ਰਮਾ ਨੇ ਹਾਲ ਹੀ 'ਚ ਹੁਣ ਆਪਣੀ ਇਕ ਬਚਪਨ ਦੀ ਤਸਵੀਰ ਨੂੰ ਦਰਸ਼ਕਾਂ ਨਾਲ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਉਹ ਦੇ ਹੱਥਾਂ 'ਚ ਇਕ ਟੈਡੀ ਬਿਅਰ ਫੜਿਆ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਉਸ ਨੇ ਲਿਖਿਆ ਹੈ, 'Silly as it may seem, but whatever Happy teddy dayy. Pic credit: fan ..thank uu.."

ਨਿਆ ਸ਼ਰਮਾ ਨਾ ਸੀਰੀਅਲ 'ਕਾਲੀ: ਏਕ ਅਗਨੀਪਰਿਕਸ਼ਾ' ਨਾਲ ਟੀ.ਵੀ. 'ਤੇ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 'ਬਹਨੇਂ' ਅਤੇ 'ਏਕ ਹਜ਼ਾਰੇ ਮੇ ਮੇਰੀ ਬਹਨਾ ਹੈ' ਵਰਗੇ ਸੀਰੀਅਲਾਂ 'ਚ ਵੀ ਕੰਮ ਕੀਤਾ। 2014 'ਚ 2016 ਵਿਚਕਾਰ ਨਿਆ 'ਜਮਾਈ ਰਾਜਾ' 'ਚ ਦਿਖਾਈ ਦਿੱਤੀ। ਇਸ 'ਚ ਉਨ੍ਹਾਂ ਦੇ ਕਿਰਦਾਰ ਰੋਸ਼ਨੀ ਨੂੰ ਕਾਫੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। 2016 'ਚ ਇਸਟਰਨ ਆਈ ਮੈਗਜ਼ੀਨ ਵਲੋਂ ਦੁਨੀਆ ਦੀਆਂ 50 ਸੈਕਸੀ ਮਹਿਲਾਵਾਂ 'ਚ ਸ਼ਾਮਲ ਹੋਈ। ਇਸ ਲਿਸਟ 'ਚ ਉਹ ਤੀਜੇ ਨੰਬਰ 'ਤੇ ਸੀ। ਅੱਗੇ ਦੇਖੋ ਕੁਝ ਬਚਪਨ ਦੀਆਂ ਅਣਦੇਖੀਆਂ ਖਾਸ ਤਸਵੀਰਾਂ।

Tags: nia sharmachildhood photosjamai rajaਨਿਆ ਸ਼ਰਮਾਬਚਪਨ ਤਸਵੀਰਜਮਾਈ ਰਾਜਾ