FacebookTwitterg+Mail

ਇਸ ਹਾਲੀਵੁੱਡ ਹਸੀਨਾ ਦੀ ਖਿਸਕੀ ਡਰੈੱਸ, ਹੋਈ ਉਪਸ ਮੂਮੈਂਟ ਦਾ ਸ਼ਿਕਾਰ (ਦੇਖੋ ਤਸਵੀਰਾਂ)

    1/8
21 May, 2017 10:23:09 PM
ਲਾਸ ਏਂਜਲਸ— ਟੈਲੀਫਿਲਮ 'ਡਰਟੀ ਡਾਂਸਿੰਗ' ਦੇ ਪ੍ਰੀਮੀਅਰ 'ਚ ਸ਼ਾਮਲ ਹੋਈ ਗਾਇਕਾ ਨਿਕੋਲ ਸ਼ੇਰਜਿਗਰ ਨੂੰ ਉਪਸ ਮੂਮੈਂਟ ਦਾ ਸ਼ਿਕਾਰ ਹੋਣਾ ਪਿਆ। ਖਬਰਾਂ ਮੁਤਾਬਕ ਵੀਰਵਾਰ ਨੂੰ ਪ੍ਰੀਮੀਅਰ ਦੌਰਾਨ ਗਾਇਕਾ ਖੂਬਸੂਰਤ ਬੈਕਲੈੱਸ ਡਰੈੱਸ ਪਹਿਨ ਕੇ ਪ੍ਰੀਮੀਅਰ 'ਚ ਪਹੁੰਚੀ, ਜਿਸ ਦੌਰਾਨ ਉਸ ਨੂੰ ਉਪਸ ਮੂਮੈਂਟ ਦਾ ਸ਼ਿਕਾਰ ਹੋਣਾ ਪਿਆ।
ਇਸ ਟੈਲੀਫਿਲਮ 'ਚ ਗਾਇਕਾ ਪੇਨੀ ਰਿਵੇਰਾ ਦੀ ਭੂਮਿਕਾ ਨਿਭਾਅ ਰਹੀ ਹੈ। ਇਹ 1980 ਦੇ ਦਹਾਕੇ ਦੀ ਮਸ਼ਹੂਰ ਫਿਲਮ ਦੀ ਟੀ. ਵੀ. ਰੀਮੇਕ ਹੈ। ਪ੍ਰੀਮੀਅਰ 'ਚ ਉਹ ਕ੍ਰੀਮ ਕਲਰ ਦੀ ਡਰੈੱਸ ਪਹਿਨੀ ਨਜ਼ਰ ਆਈ। ਸ਼ੇਰਜਿਗਰ ਹਾਲਾਂਕਿ ਇਸ ਨੂੰ ਨੋਟਿਸ ਨਹੀਂ ਕਰ ਪਾਈ ਕਿ ਉਸ ਦੀ ਡਰੈੱਸ ਥੋੜ੍ਹੀ ਖਿਸਕ ਰਹੀ ਹੈ ਤੇ ਉਸ ਦੇ ਅੰਦਰੂਨੀ ਕੱਪੜੇ ਨਜ਼ਰ ਆ ਰਹੇ ਹਨ।
ਪ੍ਰੀਮੀਅਰ 'ਚ ਸ਼ਾਮਲ ਹੋਣ ਤੋਂ ਬਾਅਦ ਉਹ ਆਫਟਰ ਪਾਰਟੀ 'ਚ ਸ਼ਾਮਲ ਹੋਣ ਲਈ ਟੀ. ਓ. ਏ. ਨਾਈਟ ਕਲੱਬ ਚਲੀ ਗਈ। ਇਸ ਤੋਂ ਪਹਿਲਾਂ ਵੀ ਗਾਇਕਾ ਉਪਸ ਮੂਮੈਂਟ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਸਾਲ ਦੀ ਸ਼ੁਰੂਆਤ 'ਚ ਲੰਡਨ ਫੈਸ਼ਨ ਵੀਕ ਦੇ ਪ੍ਰੋਗਰਾਮ ਮੌਕੇ ਜਦੋਂ ਉਹ ਕਾਰ 'ਚ ਬੈਣ ਲਈ ਝੁਕੀ ਤਾਂ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।

Tags: Nicole Scherzinger Oops Moment ਨਿਕੋਲ ਸ਼ੇਰਜਿਗਰ ਉਪਸ ਮੂਮੈਂਟ