FacebookTwitterg+Mail

ਕਾਰਗਿਲ ਜੰਗ 'ਤੇ ਟੀ. ਵੀ. ਸੀਰੀਜ਼ ਲਿਆ ਰਹੇ ਹਨ ਨਿਖਿਲ ਅਡਵਾਨੀ

nikhil advani is coming with tv series  p o w bandi yuddh ke
24 September, 2016 11:53:23 PM

ਨਵੀਂ ਦਿੱਲੀ— 'ਕਲ ਹੋ ਨਾ ਹੋ' ਅਤੇ 'ਡੀ-ਡੇ' ਵਰਗੀਆਂ ਸਫਲ ਫਿਲਮਾਂ ਬਣਾ ਚੁੱਕੇ ਨਿਖਿਲ ਅਡਵਾਨੀ ਇੰਨਾਂ ਦਿਨੀਂ ਆਪਣੇ ਇਕ ਟੀ. ਵੀ. ਪ੍ਰੋਜੈਕਟ 'ਚ ਬੀਜ਼ੀ ਹਨ। ਨਿਖਿਲ ਕਾਰਗਿਲ ਜੰਗ 'ਤੇ ਅਧਾਰਿਤ 'ਪੀ.ਓ.ਡਬਲਿਊ.-ਬੰਦੀ ਯੁੱਧ ਦੇ' ਟੀ. ਵੀ. ਸੀਰੀਅਲ ਲੈ ਕੇ ਆ ਰਹੇ ਹਨ।
ਇਹ ਸੀਰੀਅਲ ਜੰਗ ਦੇ ਦੌਰਾਨ ਗੁਆਚੇ ਹੋਏ ਦੋ ਫੌਜੀ ਪਰਿਵਾਰਾਂ ਦੀ ਕਹਾਣੀ ਹੈ, ਜੋ ਅਮਰੀਕੀ ਟੀ.ਵੀ. ਸੀਰੀਜ਼ 'ਹੋਮਲੈਂਡ' 'ਤੇ ਅਧਾਰਿਤ ਹੈ ਅਤੇ ਇਹ ਸੀਰੀਅਲ ਅਕਤੂਬਰ 'ਚ ਲਾਂਚ ਹੋਵੇਗਾ।


Tags: ਟੀ ਵੀ ਨਿਖਿਲ ਅਡਵਾਨੀ ਕਾਰਗਿਲ ਪੀ ਓ ਡਬਲਿਊ ਬੰਦੀ ਯੁੱਧ ਦੇ T V Nikhil Advani Kargil P O W bandi yuddh ke