FacebookTwitterg+Mail

Birthday Special : 'ਏਅਰਲਿਫਟ' ਗਰਲ ਨੇ ਬਿਖੇਰਿਆ ਹੁਸਨ ਦਾ ਜਲਵਾ (ਦੇਖੋ ਤਸਵੀਰਾਂ)

    1/12
13 March, 2017 11:53:53 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਨਿਮਰਤ ਕੌਰ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 13 ਮਾਰਚ 1982 ਨੂੰ ਪਿਲਾਨੀ ਰਾਜਸਥਾਨ 'ਚ ਹੋਇਆ ਸੀ। ਉਸ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਪ੍ਰਿੰਟ ਮਾਡਲ ਦੇ ਤੌਰ 'ਤੇ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਥਿਏਟਰ 'ਚ ਵੀ ਕੰਮ ਕੀਤਾ। ਕੁਝ ਫਿਲਮਾਂ 'ਚ ਛੋਟਾ ਮੋਟਾ ਕਿਰਦਾਰ ਕਰਨ ਤੋਂ ਬਾਅਦ ਉਸ ਨੇ ਸਾਲ 2012 'ਚ ਅਨੁਰਾਗ ਕਸ਼ਅੱਪ ਦੀ ਫਿਲਮ 'Peddlers' 'ਚ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਇਰਫਾਨ ਖਾਨ ਨਾਲ ਫਿਲਮ 'ਲੰਚ ਬਾਕਸ' 'ਚ ਵੀ ਅਭਿਨੈ ਕੀਤਾ। ਉਸ ਦੀ ਫਿਲਮ 'ਏਅਰਲਿਫਟ' ਨੂੰ ਬੇਹਿਤਰੀਨ ਪ੍ਰਤੀਕਿਰਿਆ ਮਿਲੀ ਸੀ। ਉਸ ਨੇ ਹਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਅੱਗੇ ਦੇਖੋ ਨਿਰਮਤ ਕੌਰ ਦੀਆਂ ਕੁਝ ਗਲੈਮਰਸ ਤਸਵੀਰਾਂ।


Tags: Nimrat KaurbirthdayAnurag KashyapIrrfan Khanਨਿਮਰਤ ਕੌਰਅਨੁਰਾਗ ਕਸ਼ਅੱਪ