FacebookTwitterg+Mail

VIDEO: ਹਾਲ ਹੀ 'ਚ ਮੰਮੀ ਬਣੀ ਸੰਨੀ ਲਿਓਨ ਨੇ ਬੇਟੀ ਨਿਸ਼ਾ ਦਾ ਇੰਝ ਮਨਾਇਆ ਦੂਜਾ ਜਨਮਦਿਨ

nisha kaur weber birthday
16 October, 2017 05:30:58 PM

ਲਾਸ ਏਂਜਲਸ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਬੀਤੇ ਦਿਨੀਂ ਆਪਣੀ ਬੇਟੀ ਨਿਸ਼ਾ ਕੌਰ ਵੇਬਰ ਦਾ ਜਨਮਦਿਨ ਮਨਾਇਆ, ਜਿਸ ਨੂੰ ਉਨ੍ਹਾਂ ਇਸ ਸਾਲ ਜੁਲਾਈ 'ਚ ਗੋਦ ਲਿਆ ਸੀ।

 

 

ਸੰਨੀ ਅਤੇ ਉਸ ਦੇ ਪਤੀ ਡੇਨੀਅਲ ਵੇਬਰ ਨੇ ਮਹਾਰਾਸ਼ਟਰ ਦੇ ਲਾਤੂਰ ਤੋਂ ਬੱਚੀ ਨੂੰ ਗੋਦ ਲਿਆ ਸੀ। 

 

 

A post shared by Sunny Leone (@sunnyleone) on


ਡੇਨੀਅਲ ਨੇ ਟਵਿਟਰ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਦੋਵੇਂ ਪਤੀ-ਪਤਨੀ ਨਿਸ਼ਾ ਨੂੰ 'ਸਰਪ੍ਰਾਈਜ਼' ਦੇਣ ਦੀਆਂ ਤਿਆਰੀਆਂ 'ਚ ਲੱਗੇ ਨਜ਼ਰ ਆਏ।

 

 

ਡੇਨੀਅਲ ਨੇ ਵੀਡੀਓ ਦੇ ਨਾਲ ਲਿਖਿਆ, ''ਬੇਟੀ ਨੂੰ ਦੂਜੇ ਜਨਮ ਦਿਨ ਲਈ ਸਰਪ੍ਰਾਈਜ਼। ਬੇਸ਼ਕੀਮਤੀ। ਨਿਸ਼ਾ ਕੌਰ ਵੇਬਰ ਤੈਨੂੰ ਹਮੇਸ਼ਾ ਪਿਆਰ।''

 

A post shared by Sunny Leone (@sunnyleone) on

ਬਾਅਦ 'ਚ ਸੰਨੀ ਨੇ ਟਵੀਟ ਕਰ ਕੇ ਕਿਹਾ, ''ਆਪਣੇ ਪਰਿਵਾਰ ਅਤੇ ਸਾਰੇ ਦੋਸਤਾਂ ਦੇ ਨਾਲ ਗਜ਼ਬ ਦਾ ਦਿਨ। ਸਾਡੀ ਬੇਬੀ ਗਰਲ 2 ਸਾਲ ਦੀ ਹੋ ਗਈ ਹੈ। ਸਾਡੀ ਜ਼ਿੰਦਗੀ ਦੀ ਕਿਰਨ, ਜਨਮ ਦਿਨ ਮੁਬਾਰਕ ਨਿਸ਼ਾ ਕੌਰ ਵੇਬਰ।''


Tags: Sunny leoneDaniel WeberNisha kaur WeberBirthdayBollywood celebrityਸੰਨੀ ਲਿਓਨੀ ਨਿਸ਼ਾ ਕੌਰ ਵੈਬਰ