FacebookTwitterg+Mail

ਸਾਬਕਾ 'ਬਿਗ ਬੌਸ' ਮੁਕਾਬਲੇਬਾਜ਼ ਦਾ ਇੰਸਟਾਗ੍ਰਾਮ 'ਤੇ ਨਜ਼ਰ ਆਇਆ ਖੂਬਸੂਰਤ ਅੰਦਾਜ਼

nitibha kaul
23 July, 2017 01:36:48 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਬਿਗ ਬੌਸ' ਦੀ ਮੁਕਾਬਲੇਬਾਜ਼ ਨਿਭਿਤਾ ਕੌਲ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਨਿਭਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। 

Punjabi Bollywood Tadka
ਇਸ ਤੋਂ ਇਲਾਵਾ ਬੀਤੇ ਦਿਨੀਂ ਨਿਭਿਤਾ ਆਪਣੀਆਂ ਕੁਝ ਤਸਵੀਰਾਂ ਕਰਕੇ ਕਾਫੀ ਚਰਚਾ 'ਚ ਰਹੀ ਸੀ। ਦਰਸਅਲ ਨਿਭਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਬਿਕਨੀ ਪਹਿਣੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਸਵਿਮਿੰਗ ਪੂਲ ਕਿਨਾਰੇ ਬਿਕਨੀ 'ਚ ਬੇਹੱਦ ਹੌਟ ਨਜ਼ਰ ਆ ਰਹੀ ਸੀ। 

Punjabi Bollywood Tadka
ਜ਼ਿਕਰਯੋਗ ਹੈ ਕਿ ਨਿਭਿਤਾ ਜਲਦ ਹੀ ਐੱਮ. ਟੀ. ਵੀ. 'ਤੇ 'ਡੇਟ ਟੂ ਰਿਮੈਂਬਰਸ਼ਿਪ 'ਚ ਨਜ਼ਰ ਆਉਣ ਵਾਲੀ ਹੈ। ਇਸ ਸ਼ੋਅ 'ਚ ਨਿਭਿਤਾ 'ਬਿਗ ਬੌਸ' ਮੁਕਾਬਲੇਬਾਜ਼ ਮੰਨੂ ਪੰਜਾਬੀ ਨਾਲ ਇਸ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ 'ਬਿਗ ਬੌਸ 10' ਨਾਲ ਮਸ਼ਹੂਰ ਹੋਈ ਨਿਭਿਤਾ ਮਿਸ ਇੰਡੀਆ ਦੀ ਪ੍ਰਤੀਯੋਗਿਤਾ 'ਚ ਸ਼ਿਰਕਤ ਕਰ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Nitibha Kaul Photo shoot bigg boss Instagram Host bikni ਨਿਤਿਭਾ ਕੌਲ ਫੋਟੋਸ਼ੂਟ