FacebookTwitterg+Mail

Pics : ਸਾਬਕਾ 'ਬਿੱਗ ਬੌਸ' ਮੁਕਾਬਲੇਬਾਜ਼ ਨੇ ਰੇਗਿਸਤਾਨ 'ਚ ਬਿਖੇਰੇ ਹੌਟਨੈੱਸ ਦੇ ਜਲਵੇ

nora fatehi
05 October, 2017 06:26:29 PM

ਮੁੰਬਈ (ਬਿਊਰੋ)— ਰਿਐਲਟੀ ਸ਼ੋਅ 'ਬਿਗ ਬੌਸ' ਅਤੇ 'ਝਲਕ ਦਿਖਲਾ ਜਾ' 'ਚ ਆਪਣਾ ਜਲਵਾ ਬਿਖੇਰ ਚੁੱਕੀ ਨੂਰਾ ਫਤਿਹੀ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਕਰਕੇ ਖੂਬ ਚਰਚਾ 'ਚ ਹੈ। ਹਾਲ ਹੀ 'ਚ ਨੂਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ।

Punjabi Bollywood Tadka

ਇਹ ਤਸਵੀਰਾਂ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਨੂਰਾ ਨੇ ਬਿਕਨੀ 'ਚ ਕਿੰਗਫਿਸ਼ਰ ਕੈਲੰਡਰ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।

Punjabi Bollywood Tadka
ਨੂਰਾ ਫਤਿਹੀ 'ਬਿਗ ਬੌਸ' ਦੇ ਪਿਛਲੇ ਸੀਜ਼ਨ 9 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਦਿਖਾਈ ਦਿੱਤੀ ਸੀ। ਨੂਰਾ 'ਝਲਕ ਦਿਖਲਾ ਜਾ ਸੀਜ਼ਨ 9' 'ਚ ਵੀ ਡਾਂਸ ਨਾਲ ਆਪਣਾ ਜਲਵਾ ਬਿਖੇਰ ਚੁੱਕੀ ਹੈ। ਨੂਰਾ 'ਰਾਕੀ ਹੈਂਡਸਮ' ਅਤੇ 'ਮਿਸਟਰ ਐਕਸ' ਜਿਹੀਆਂ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਹ ਕਈ ਤੇਲਗੁ ਅਤੇ ਮਲਿਆਲਮ ਫਿਲਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ। ਇਨ੍ਹਾਂ ਹੀ ਨਹੀਂ, ਨੂਰਾ ਬਾਲੀਵੁੱਡ ਦੀ ਬਲਾਕਬਸਟਰ ਫਿਲਮ 'ਬਾਹੁਬਲੀ' ਦੇ ਗੀਤ 'ਮਨੋਹਾਰੀ' 'ਚ 'ਸਪੈਸ਼ਲ ਅਪੀਰੀਅੰਸ' 'ਚ ਵੀ ਆ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Nora Fatehi Instagram Bigg Boss Registan Jhalak Dikhhla Jaa TV Celebrity