FacebookTwitterg+Mail

ਟੀ. ਵੀ. ਦੇ ਇਸ ਅਭਿਨੇਤਾ ਨੂੰ ਡੇਟ ਕਰ ਰਹੀ ਹੈ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਹੌਟ ਭੈਣ

nupur sanon
22 July, 2017 02:11:58 PM

ਮੁੰਬਈ— ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਭੈਣ ਨੁਪੂਰ ਸੈਨਨ ਅੱਜਕੱਲ ਟੀ. ਵੀ. ਅਭਿਨੇਤਾ ਜਾਨ ਖਾਨ ਨੂੰ ਡੇਟ ਕਰ ਰਹੀ ਹੈ। ਜਾਨ ਸੀਰੀਅਲ 'ਏਕ ਥਾ ਰਾਜਾ ਏਕ ਥੀ ਰਾਣੀ' 'ਚ ਜੀਵਨ ਸਿੰਘ ਦੇ ਕਿਰਦਾਰ 'ਚ ਨਜ਼ਰ ਆ ਚੁੱਕੇ ਹਨ।

Punjabi Bollywood Tadka

ਦੋਵਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ-ਦੂਜੇ ਨਾਲ ਕਈ ਤਸਵੀਰਾਂ ਸ਼ੇਅਰ ਕਰਦਾ। ਹਾਲਾਂਕਿ ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਕਦੇ ਪੁਸ਼ਟੀ ਨਹੀਂ ਕੀਤੀ ਅਤੇ ਇਕ-ਦੂਜੇ ਨੂੰ ਆਪਣਾ ਦੋਸਤ ਦੱਸਦੇ ਹਨ।

Punjabi Bollywood Tadka

ਸੂਤਰਾਂ ਮੁਤਾਬਕ ਜਾਨ ਨੇ ਨੁਪੂਰ ਨੂੰ ਆਪਣੀ ਪ੍ਰੇਮਿਕਾ ਦੇ ਤੌਰ 'ਤੇ ਸਾਰਿਆਂ ਸਾਹਮਣੇ ਪਛਾਣ ਕਰਵਾਈ। ਉਸ ਦੇ ਕਰੀਬੀ ਰਿਸ਼ਤੇ ਬਾਰੇ ਜਾਣਦੇ ਹਨ।

Punjabi Bollywood Tadka

ਅੱਜਕੱਲ ਨੁਪੂਰ ਅਤੇ ਰਫੀ ਮਲਿਕ, ਜਿਸ ਨੂੰ ਉਹ ਆਪਣਾ ਭਰਾ ਮੰਨਦੀ ਹੈ, ਦੇ ਨਾਲ ਘੁੰਮਦੀ ਹੈ। ਨੁਪੂਰ ਅਤੇ ਜਾਨ ਇਕ-ਦੂਜੇ ਨੂੰ ਲੈ ਕੇ ਕਾਫੀ ਸੀਰੀਅਸ ਹਨ।

Punjabi Bollywood Tadka


Tags: Bollywood and TV CelebrityHindi MovieKriti SanonNupur SanonJan Khanਕ੍ਰਿਤੀ ਸੈਨਨ ਨੁਪੂਰ ਸੈਨਨਜਾਨ ਖਾਨ