FacebookTwitterg+Mail

ਆਦਿਤਿਆ ਰਾਏ ਕਪੂਰ-ਸ਼ਰਧਾ ਦੀ 'ਓ.ਕੇ ਜਾਨੂੰ' ਇਸ ਤਾਰੀਖ ਨੂੰ ਹੋਵੇਗੀ ਰਿਲੀਜ਼

    1/3
10 December, 2016 05:28:55 PM
ਮੁੰਬਈ—ਬਾਲੀਵੁੱਡ ਅਭਿਨੇਤਾ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਫਿਲਮ 'ਓਕੇ ਜਾਨੂੰ' ਨਾਲ ਵੱਡੇ ਪਰਦੇ 'ਤ ਇਕੱਠੇ ਦਿਖਾਈ ਦੇਣਗੇ। ਇਹ ਫਿਲਮ ਅਗਲੇ ਸਾਲ 13 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ 'ਆਸ਼ਿਕੀ-2' ਤੋਂ ਬਾਅਦ ਹੁਣ ਉਹ ਹੀ ਜਲਦੀ ਹੀ ਸ਼ਾਦ ਅਲੀ ਵਲੋਂ ਨਿਰਦੇਸ਼ਿਤ ਫਿਲਮ 'ਚ ਨਜ਼ਰ ਆਉਣਗੇ।
ਫਿਲਮ ਦੇ ਸਹਿ-ਨਿਰਮਾਤਾ ਕਰਨ ਜੌਹਰ ਨੇ ਟਵਿੱਟਰ 'ਤੇ ਲਿਖਿਆ, ''ਤੁਸੀਂ 13 ਜਨਵਰੀ ਨੂੰ ਬੇਸ਼ਰਮੀ ਅਤੇ ਮਾਫ ਨਾ ਕਰਨ ਯੋਗ ਨੂੰ ਮਿਲੋਗੇ, 'ਓਕੇ ਜਾਨੂੰ' 'ਚ ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ।''
ਉਨ੍ਹਾਂ ਨੇ ਕਿਹਾ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਟੈਗ ਲਾਈਨ ਲਿਖਿਆ। 'ਫਿੱਗਰ ਆਊਟ ਕਰ ਲੇਂਗੇ'। ਇਸ 'ਚ ਦੋਵਾਂ ਦੀ ਅੱਖਾਂ ਬੰਦ ਹਨ, ਨਾਲ ਹੀ ਸ਼ਰਧਾ ਆਪਣਾ ਹੱਥ ਵਿਚਕਾਰ ਰੱਖ ਕੇ ਅਸਿੱਧੇ ਤੌਰ 'ਤੇ ਉਹ ਆਦਿਤਿਆ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਟਵਿੱਟਰ 'ਤੇ ਲਿਖਿਆ, ''ਅਸੀਂ ਵਾਪਸ ਆ ਰਹੇ ਹਾਂ. 'ਓਕੇ ਜਾਨੂੰ' 13 ਜਨਵਰੀ।''

Tags: ਆਦਿਤਿਆ ਕਪੂਰ ਸ਼ਰਧਾ ਕਪੂਰਓਕੇ ਜਾਨੂੰਰਿਲੀਜ਼Aditya Kapoor Shraddha Kapoor OK janu release